ਹੁਣ ਤਾਂ ਰੋਜ਼ ਮੇਰੇ ਅਰਮਾਨਾਂ ਦਾ ਬਲਾਤਕਾਰ ਹੋਵੇਗਾ ਮੇਰੇ ਲਈ ਮੁਸ਼ਕਿਲ ਪਰ ਓਹਨਾ ਲਈ ਕੱਮਕਾਰ ਹੋਵੇਗਾ ਕਿੱਦਾਂ ਲੁੱਟੇ ਜਾਣਗੇ ਮੇਰੇ ਸਭ ਤੋਂ ਛੁਪਾਏ ਓਹ ਸਾਰੇ ਰਾਜ਼ ਮੇਰੇ ਹੀ ਸਾਹਮਣੇ ਮੇਰਾ ਦਿਲ ਕਿੰਨਾ ਸ਼ਰਮਸ਼ਾਰ ਹੋਵੇਗਾ ਕੁਝ ਵੀ ਨਾ ਸੋਚਿਆ ਓਹਨੇ ਲਾਓਣ ਤੋਂ ਪਹਿਲਾਂ ਸਾਰੇ ਇਲਜ਼ਾਮ
ਥੋੜੀ ਬਦਨਾਮੀ ਦਾ ਤਾਂ ਨਾਮ ਓਹ ਵੀ ਹਕ਼ਦਾਰ ਹੋਵੇਗਾ "ਜੀਤ" ਨਾ ਸਿਖ ਸਕਿਆ ਹੁਣ ਤਕ ਜਾਂਚ ਜੀਵਣ ਦੀ ਕੀ ਪਤਾ ਸੀ ਕੀ ਓਹਦਾ ਕ਼ਾਤਿਲ ਓਹਦਾ ਆਪਣਾ ਹੀ "ਪਿਆਰ" ਹੋਵੇਗਾ
wadhia likhia hai.......