|
 |
 |
 |
|
|
Home > Communities > Punjabi Poetry > Forum > messages |
|
|
|
|
|
|
ਬੰਦਾ ਜੱਗ ਤੇ ਤੂੰ ਹੀ ਬਚਿਆ |
ਮਤਲਬ ਵੇਲੇ ਭੱਜ ਮਿਲਣਗੇ
ਨਹੀਂ ਤਾਂ ਮੁਖੜਾ ਕੱਜ ਮਿਲਣਗੇ
ਸੱਚੇ ਦਾ ਘਰ ਲਭਣਾ ਪੈਣਾ
ਝੂਠੇ ਤਾਂ ਸੱਜ ਧੱਜ ਮਿਲਣਗੇ
ਸੱਚ ਦਾ ਪਾਂਧੀ ਵਿਰਲਾ ਕੋਈ
ਬੁਹਤੇ ਲਾਈਲਗ ਮਿਲਣਗੇ
ਬੰਦਾ ਜੱਗ ਤੇ ਤੂੰ ਹੀ ਬਚਿਆ
ਬਾਕੀ ਸਾਰੇ ਰੱਬ ਮਿਲਣਗੇ
ਕਿਹੜਾ ਕੁੰਭ ਦਾ ਮੇਲਾ ਹੈ ਏਹ
ਪੰਜ ਸਾਲਾਂ ਤੋ ਠੱਗ ਮਿਲਣਗੇ
ਸਿਆਣ ਲਵੀਂ ਪਹਿਚਾਨ ਰਖੀਂ ਤੂੰ
ਟੋਪੀ ਲਾਹ ਬੰਨ ਪੱਗ ਮਿਲਣਗੇ
ਚਿੱਤ ਟਿਕਾਣੇ ਰਖ ਨਿਮਾਣੇ
ਤੈਨੂੰ ਤੇਰੇ ਸਭ ਮਿਲਣਗੇ
ਵਕ਼ਤ ਲਗੇਗਾ ਮੋਮ ਹੋਣਗੇ
ਤੇਰੇ ਮੋਢੇ ਲੱਗ ਮਿਲਣਗੇ
ਚੇਤਿਆਂ ਦੇ ਵਿਚ ਚਿਰ ਦੇ ਵਸਦੇ
ਓਹੋ ਸੱਜਣ ਅੱਜ ਮਿਲਣਗੇ
ਜਿੰਦਗੀ ਪੈਂਡਾ ਨਾਪਦਿਆਂ ਨੂੰ
ਸੋਹਣੇ ਰੱਬ ਸੱਬਬ ਮਿਲਣਗੇ
ਤੇਰੇ ਲਈ ਬੇਤਾਬ ਜੇ ਹੋਏ
ਭੀੜ ਚੋ ਹੋ ਅਲੱਗ ਮਿਲਣਗੇ
naib^
|
|
28 Feb 2011
|
|
|
|
bahut sohna likheya bai ji...!!
|
|
28 Feb 2011
|
|
|
|
|
simply great........!!!!!!!!!!
|
|
28 Feb 2011
|
|
|
|
Lajwaab 22G...bahut khoob...share karan layi THNX
|
|
28 Feb 2011
|
|
|
|
|
ਨਾਇਬ ਵੀਰ ...........16 ਆਨੇ ਸਚੀ ਗੱਲ ਆਖੀ ਏ ........ ਬਹੁਤ ਵਧੀਆ ਸ਼ਬ੍ਦਾਵਲੀ ਵਰਤੀ ਏ .....ਅਨੰਦੁ ਆ ਗਿਆ ਪੜਕੇ .........ਇੱਕ ਵਾਰ ਪੜਨਾ ਸੁਰੂ ਕਰਕੇ ਕੀਤੇ ਰੁਕਣ ਨੂੰ ਜੀ ਨਹੀਂ ਕੀਤਾ .........ਬਹੁਤ ਕਮਾਲ ਦੀ ਰਚਨਾ ਸਾਂਝੀ ਕੀਤੀ ਏ ਤੁਸੀਂ .......ਜੁਗ ਜੁਗ ਜੀਓ
|
|
28 Feb 2011
|
|
|
|
PARH KE CHANGA LAGGEYA 22 G , GUD WORK
|
|
01 Mar 2011
|
|
|
|
bahut sohna likhiya e g ................thanks for sharing
|
|
01 Mar 2011
|
|
|
|
ਸਮੁੱਚੇ punjabizm ਪਰਿਵਾਰ ਦੀ ਮੇਹਰਬਾਨੀ ਹੈ ਜੀ .. ਆਪ ਸਭ ਦਾ ਆਸ਼ੀਰਵਾਦ ਇਸੇ ਤਰਾਂ ਰਹੇ ਜੀ...
|
|
01 Mar 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|