|
 |
 |
 |
|
|
Home > Communities > Punjabi Poetry > Forum > messages |
|
|
|
|
|
|
ਬੰਦਾ ਕਦੋਂ ਮਰਦਾ ਏ........? |
ਜਿਉਣ ਦੀ ਉਮੀਦ ਜਦੋ ਮੁਕ ਜਾਂਦੀ ਸਾਰੀ ਏ , ਬੰਦਾ ਓਦੋ ਮਰਦਾ ਏ ...........|
************
ਘਰ ਵਿੱਚ ਹੋਵੇ ਗਰੀਬੀ ਤੇ ਧੀ ਅਜੇ ਕੁਆਰੀ ਏ , ਜਦੋ ਸਾਥ ਛੱਡ ਜਾਂਦੀ ਦੁਨੀਆਂ ਸਾਰੀ ਏ , ਬੰਦਾ ਓਦੋ ਮਰਦਾ ਏ .................|
*************
ਜਿਸਦਾ ਇਲਾਜ ਨਹੀ ਜਦੋ ਲਗਦੀ ਉਹ ਬਿਮਾਰੀ ਏ , ਸੁਖ ਤਾਂ ਮਿਲਦਾ ਨਹੀਂ ਪਰ ਦੁਖ ਆਉਂਦੇ ਵਾਰੀ ਵਾਰੀ ਏ , ਟੌਹਰ ਬਣਾਉਣ ਵਿੱਚ ਵਿਕ ਜਾਂਦੀ ਜਾਇਦਾਦ ਸਾਰੀ ਏ , ਬੰਦਾ ਓਦੋ ਮਰਦਾ ਏ ..................|
*************
ਜਦੋਂ ਸਮੈਕ ਵਰਗੇ ਨਸ਼ੇ ਦੀ ਚੜਦੀ ਖੁਮਾਰੀ ਏ , ਜਾਨ ਤੋ ਪਿਆਰਾ ਜਦੋ ਕਰਦਾ ਗੱਦਾਰੀ ਏ , ਬੰਦਾ ਓਦੋ ਮਰਦਾ ਏ ..................|
**************
ਜਦੋ "ਸੈਣੀ" ਦੇ ਸੀਨੇ ਵੱਜਦੀ ਕਿਸੇ ਦੀ ਨਜਰ ਪਿਆਰੀ ਏ , ਸੈਣੀ ਤਾਂ ਓਦੋ ਮਰਦਾ ਏ ...............|
*****************
ਇਹ ਜੋ ਹਲਾਤ ਲਿਖੇ ਹਨ ਇਹਨਾ ਹਲਾਤਾਂ ਵਿੱਚ ਬੰਦਾ ਜਿਓੰਦੇ ਜੀ ਮਰਦਾ ਏ
######## ਮਨਜੋਧਨ ਸੈਣੀ #########
|
|
18 Nov 2010
|
|
|
LAJWAB |
BHUT VADIYA VEER G ..........
SACHI GAL AE TUHADI EHNA HALATTAN CH TAN BANDA JIUNDE JEE MAR JANDA AE.....
THNKS FOR SHARING.............
|
|
18 Nov 2010
|
|
|
|
ਬਹੁਤ ਖੂਬ ਸੈਣੀ ਸਾਹਿਬ ...........ਧੰਨਬਾਦ ਸਾਂਝਿਆ ਕਰਨ ਲਈ
|
|
18 Nov 2010
|
|
|
|
bahut hi vadiya likheya hai g...bahut vadiya treekey naal darsaya hai
thankx for sharing
|
|
19 Nov 2010
|
|
|
|
ਸਾਰੇ ਸਤਿਕਾਰੀ ਸੱਜਣਾ ਦਾ ਸ਼ੁਕਰੀਆ
|
|
20 Nov 2010
|
|
|
|
|
Veer ji tusi bilkul sach likhea , eda hi likhde rho , ...tfs,,,,jionde vasde rho....
|
|
26 Nov 2010
|
|
|
|
|
|
bahut hi sohna likheya manjodhan ji...its full of reality..simply great wording..
thankx for sharing....god bless u
|
|
30 Nov 2010
|
|
|
Mani |
ਬਹੁਤ-ਬਹੁਤ ਮੇਹਰਬਾਨੀ ਆਪ ਸਭ ਦੀ
|
|
11 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|