Punjabi Poetry
 View Forum
 Create New Topic
  Home > Communities > Punjabi Poetry > Forum > messages
ਪ੍ਰਭਜੋਤ ਸਿੰਘ
ਪ੍ਰਭਜੋਤ
Posts: 23
Gender: Male
Joined: 17/Mar/2013
Location: Sector-8
View All Topics by ਪ੍ਰਭਜੋਤ
View All Posts by ਪ੍ਰਭਜੋਤ
 
"ਬੰਦਾ ਵਿਗੜ ਕੇ ਬਣੇ ਵਜੀਰ ਲੋਕੋ"
ਆਟਾ ਵਿਗੜ ਕੇ ਡਵਲ ਰੋਟੀ,
ਦੁੱਧ ਵਿਗੜ ਕੇ ਬਣੇ ਪਨੀਰ ਲੋਕੋ,
ਗੁੜ ਵਿਗੜ ਕੇ ਬਣੇ ਸ਼ਰਾਬ ਦੇਸੀ,
ਲੱਕੜ ਵਿਗੜ ਕੇ ਬਣੇ ਛਤੀਰ ਲੋਕੋ,
ਯਾਰ ਵਿਗੜ ਕੇ ਸਦਾ ਰਕੀਬ ਬਣਦਾ,
ਆਸ਼ਿਕ ਵਿਗੜ ਕੇ ਬਣੇ ਫਕੀਰ ਲੋਕੋ,
ਤੀਵੀ ਵਿਗੜ ਕੇ ਬਣੇ ਪੰਚਾਇਤ ਮੈਂਬਰ,
ਬੰਦਾ ਵਿਗੜ ਕੇ ਬਣੇ ਵਜੀਰ ਲੋਕੋ,
26 Mar 2013

Arman Brar
Arman
Posts: 6
Gender: Male
Joined: 11/Feb/2013
Location: Fdk
View All Topics by Arman
View All Posts by Arman
 

wah sara sach hai.

26 Mar 2013

joti gill
joti
Posts: 6
Gender: Female
Joined: 06/Feb/2013
Location: moga
View All Topics by joti
View All Posts by joti
 

good g.

26 Mar 2013

joti gill
joti
Posts: 6
Gender: Female
Joined: 06/Feb/2013
Location: moga
View All Topics by joti
View All Posts by joti
 

good g.

26 Mar 2013

Reply