|
 |
 |
 |
|
|
Home > Communities > Punjabi Poetry > Forum > messages |
|
|
|
|
|
ਬਾਣ |
ਵਿਕਦੀ ਇਜ਼ਤ ਲਾਸ਼ ਵੀ ਮੇਰੀ। ਆਖਰਕਾਰ ਔਕਾਤ ਕੀ ਮੇਰੀ। ਮੈਂ ਮਾਂ ਧੀ ਭੈਣ ਤੇਰੀ ਕੀ ਲਗਾਂ, ਜਨਮਦਾਤੀ ਕੀ ਲਗਦੀ ਤੇਰੀ। ਆਖਰਕਾਰ ਮੇਰੀ ਕੀਮਤ ਪੈਣੀ। ਧੀ ਦੀ ਇਜ਼ਤ ਤਾਕ ਤੇ ਰਹਿਣੀ। ਡਰ ਲਾਲਚ ਦਾ ਸਿਰ ਤੇ ਸਾਇਆ, ਮਰਗ ਵਰਗੀ ਜਿੰਦ ਪਈ ਸਹਿਣੀ। ਰੌਣ ਨਾਲੋਂ ਤਾਂ ਮੈਨੂੰ ਮੌਤ ਹੈ ਚੰਗੀ। ਨਜ਼ਰ ਨਾ ਆਵੇ ਅਸਮਤ ਨੰਗੀ। ਖਿੱਚ ਕੇ ਚੀਰ ਤੂੰ ਮਰਦ ਅਖਵਾਏ, ਸਮਾਜ ਦੀ ਹੋਣੀ ਹਾਲਤ ਮੰਦੀ। ਮੇਰੀ ਕਵਿਤਾ ਵਿੱਚ ਬਾਣ ਜੇ ਹੁੰਦੇ। ਰਾਜ ਪ੍ਰਬੰਧਕ ਅੱਖੀਓ ਅੰਨੇ ਨਾ ਹੁੰਦੇ। ਨਿਆ ਲਈ ਧੀ ਰੁੱਲਦੀ ਨਾ ਦਰ ਦਰ, ਮਰਦਾ ਦੇ ਕੰਨੀ ਹੁੰਦੇ ਨਾ ਮੁੰਦੇ।
|
|
04 May 2015
|
|
|
|
|
|
ਗੁਰਮੀਤ ਜੀ ਬਹੁਤ ਸੋਹਣਾ ਲਿਖਿਆ ਹੈ ਅਜੋਕੇ ਹਾਲਾਤ ਦੇ ਪਰੀਪੇਖ ਵਿਚ...
ਸਮਾਜ ਵਿਚ ਵਾਪਰ ਰਹੀਆਂ ਬੁਰਿਆਈਆਂ ਤੇ ਦੁੱਖ ਅਤੇ ਉਨ੍ਹਾਂ ਸਾਹਮਣੇ ਮਜਬੂਰੀ ਦਾ ਭਾਵ ਛਲਕਦਾ ਹੈ |
"ਮਰਗ" ਦਾ ਅਰਥ ਨਹੀਂ ਸਮਝ ਆਇਆ ਇੱਥੇ.....
"ਮਰਗ" ਦਾ ਅਰਥ ਉਂਜ ਘਾਟੀ ਵੀ ਹੁੰਦਾ ਹੈ - ਜਿਵੇਂ ਕਸ਼ਮੀਰ ਵਿਚ ਗੁਲਮਰਗ, ਸੋਨਮਰਗ ਆਦਿ...
ਸ਼ੁਕਰੀਆ |
ਗੁਰਮੀਤ ਜੀ ਬਹੁਤ ਸੋਹਣਾ ਲਿਖਿਆ ਹੈ ਅਜੋਕੇ ਹਾਲਾਤ ਦੇ ਪਰੀਪੇਖ ਵਿਚ...
ਸਮਾਜ ਵਿਚ ਵਾਪਰ ਰਹੀਆਂ ਬੁਰਿਆਈਆਂ ਤੇ ਦੁੱਖ ਅਤੇ ਉਨ੍ਹਾਂ ਸਾਹਮਣੇ ਮਜਬੂਰੀ ਦਾ ਭਾਵ ਛਲਕਦਾ ਹੈ |
"ਮਰਗ" ਦਾ ਅਰਥ ਨਹੀਂ ਸਮਝ ਆਇਆ ਇੱਥੇ.....
"ਮਰਗ" ਦਾ ਅਰਥ ਉਂਜ ਘਾਟੀ (ਵੀ) ਹੁੰਦਾ ਹੈ - ਜਿਵੇਂ ਕਸ਼ਮੀਰ ਵਿਚ ਗੁਲਮਰਗ, ਸੋਨਮਰਗ ਆਦਿ...
ਸ਼ੁਕਰੀਆ |
|
|
07 May 2015
|
|
|
|
|
|
ਸੱਚ ਝੂੱਠ ਦੇ ਸੰਦਰਭ ਵਿੱਚ ਸਮਾਜ ਦੀ ਬੇਹਹਤਰੀ ਲੲੀ ਕਲਮ ਦੀ ਜੰਗ ਹੈ ਹਾਰ ਜਿੱਤ ਦਾ ਸੰਕਲਪ ਕਮਜੋਰ ਅਾਦਮੀ ਦਾ ਸੰਕਲਪ ਹੈ
|
|
10 May 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|