|
 |
 |
 |
|
|
Home > Communities > Punjabi Poetry > Forum > messages |
|
|
|
|
|
|
ਬਨਵਾਸ |
ਕਾਗਜ਼ ਤੇ ਖੁਦ ਹੀ ਪਹਿਲਾ ਪਿਆਸ ਲਿਖੀ ਫਿਰ ਖੁਦ ਨੂੰ ਦੇਣ ਲਈ ਧਰਵਾਸ ਲਿਖੀ !!!
ਬਸ ਵਾਹ ਵਾਹ ਖੱਟਣ ਨੂੰ ਪੜਾਈ ਸਭ ਨੂੰ ਜੋ ਮਹਿਬੂਬ ਆਪਣੇ ਲਈ ਗਜ਼ਲ ਖਾਸ ਲਿਖੀ !!!
ਜਦ ਵੀ ਪੜਿਆ ਬਸ ਅਖ ਭਰ ਆਈ ਘਰੀ ਉਡੀਕਦੀ ਮਾਂ ਦੀ ਜੋ ਆਸ ਲਿਖੀ !!!
ਸਭ ਨੇ ਦੇਖਿਆ ਹੈ ਮੇਰਾ ਏ ਰਾਜ, ਤੂੰ
ਬਾਹਰ ਕੱਟਿਆ ਜੋ ਮੈਂ, ਉਹ ਬਨਵਾਸ ਲਿਖੀ
ਸਭ ਨੇ ਦੇਖਿਆ ਹੈ "ਉਫ਼ਕ" ਦਾ ਰਾਜ, ਤੂੰ
ਬਾਹਰ ਕੱਟਿਆ ਜੋ ਉਸ, ਉਹ ਬਨਵਾਸ ਲਿਖੀ !!!
-Arinder Kumar Arora
|
|
16 Apr 2011
|
|
|
|
bahut vadhia ji ........another blast ........thanx for sharing
|
|
16 Apr 2011
|
|
|
|
ਬੋਹੁਤ ਹੀ ਸੋਹਣਾ ਲਿਖਿਆ ਵੀਰ ਜੀ ......ਬਾਕਮਾਲ
|
|
16 Apr 2011
|
|
|
|
too good Arinder ji,
bahut sohni creation !!!
|
|
16 Apr 2011
|
|
|
|
ਬਹੁਤ ਵਧੀਆ ਨਜ਼ਮ ਬਾਈ ਅਰਿੰਦਰ ਕੁਮਾਰ ਜੀ, ਮਿਹਰਬਾਨੀ।
|
|
16 Apr 2011
|
|
|
|
achaaa banwaas c eh.......thanx for sharing |
goody good doc......but "uffak" means??????
|
|
16 Apr 2011
|
|
|
|
thanx mavi sir g.....
n now d last lines are outstanding !!!!!!!!!!!:)
|
|
18 May 2011
|
|
|
|
@ Aman, Baahar matlab hi out hunda hai, jad gall hi baahar di hoyee hai taan lines aape hi outstanding ho gayiaa ne...
Aap sabh da shukriaa, khas tor te Mavi ji da jihna ne meri gairhazari vich ufaq da meaning dasseya :-)
|
|
18 May 2011
|
|
|
|
nice writing veer g....tfs
tuci 4 lines likhde o par ohna vich hi bhut kuj keh jande o
gud job veer g
|
|
18 May 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|