|
 |
 |
 |
|
|
Home > Communities > Punjabi Poetry > Forum > messages |
|
|
|
|
|
ਬਾਪੂ ਜੀ |
ਤੁਹਾਡੀ ਫੋਟੋ ਦੇ ਮੂਹਰੇ
ਹੋ ਗੱਲਾ ਕਰਦਾ ਹਾ
ਕੋਈ ਨਹੀ ਸੀ ਤੁਹਾਡੇ ਬਗੈਰ
ਕੋਈ ਨਹੀ ਹੈ ਤੁਹਾਡੇ ਬਗੈਰ
ਤੁਸੀ ਨਹੀ ਪਰ
ਤੁਹਾਡੀ ਫੋਟੋ ਨਾਲ
ਦੁੱਖ ਸਾਝਾਂ ਕਰਦਾ ਹਾ
ਜਦ ਮੈਂ ਕਰੂਬਲ ਵਰਗਾ ਸੀ
ਤੁਸੀ ਆਪਣਾ ਪਿਆਰ ਦਿੱਤਾ
ਉਗਲ ਫੜ ਤੁਰਨਾ ਸਿਖਾ ਦਿਤਾ
ਦਿਤਾ ਸੱਭ ਕੁਝ ਜੋ ਸੀ ਤੁਹਾਡੇ ਕੋਲ
ਸੱਚ ਦੱਸਾ ਮੈਨੂੰ ਪਤਾ ਸੀ
ਤੁਹਾਡੇ ਹਾਲਤਾ ਦਾ
ਮੈਂ ਕਦੇ ਤਹਾਨੂੰ ਤੰਗ ਨਹੀ ਕੀਤਾ
ਪਰ ਤੁਸੀ ਬਾਪ ਸੀ
ਮੇਰਾ ਚਿਹਰਾ ਪੜ ਲੈਦੇ
ਮੇਰਾ ਦੁੱਖ ਮੇਰੀ ਚਾਹਤ
ਚੁੱਪ ਚੁਪਿਤੇ
ਹਰ ਲੋੜ ਪੂਰੀ ਕਰਦੇ
ਤੇ ਮੈਨੂੰ ਇੰਝ ਲਗਦਾ
ਜਿਵੇ ਸਾਰੇ ਤਾਰੇ ਮੇਰੇ ਝੋਲੀ ਹੋਣ
ਤੇ ਮੈਂ ਆਕਿ੍ਤਘਣ ਕਿਵੇ ਹੋਵਾ
ਕੋਸ਼ਿਸ ਤੇ ਹੈ
ਤੁਹਾਡੀ ਹਰ ਜੁਮੇਵਾਰੀ
ਤਨਦੇਹੀ ਨਾਲ ਨਿਭਾਵਾ
ਜਿਵੇ ਤੁਸੀ ਕਰਦੇ ਸੋ
ਪਰ ਮੈਂ ਤੁਹਾਡੀ ਥਾਂ
ਨਹੀ ਹੋ ਸਕਦਾ
ਤੁਸੀ ਤੇ ਤੁਸੀ ਸੀ
ਬਾਪੂ ਜੀ ਅੱਜ ਜਦੋ ਵੀ
"ਜਾਪੁ ਜੀ ਸਾਹਿਬ" ਲਈ
ਹੱਥ ਗੁੱਟਕਾ ਫੜਦਾ
"ੴ" ਕਹਿਣ ਤੋਂ ਪਹਿਲਾ
ਤੂਹਾਨੂੰ ਯਾਦ ਕਰਦਾ
ਬਾਣੀ ਦੇ ਲੜ
ਤੁਸਾਂ ਲਾਇਆ
ਬਾਪੂ ਜੀ ਦਿਉ ਆਸੀਸ
ਜਿਵੇ ਤੁਸਾਂ ਨਾਮ ਰੱਖਿਆ "ਦਾਤਾਰ"
ਬਸ ਉਸ ਦਾਤਾਰ ਦਾ ਹੋ ਨਿਬੜਾ
ਤੁਹਾਡੀ ਫੋਟੋ ਦੇ ਮੂਹਰੇ
ਹੋ ਗੱਲਾ ਕਰਦਾ ਹਾ
ਕੋਈ ਨਹੀ ਸੀ ਤੁਹਾਡੇ ਬਗੈਰ
ਕੋਈ ਨਹੀ ਹੈ ਤੁਹਾਡੇ ਬਗੈਰ
ਤੁਸੀ ਨਹੀ ਪਰ
ਤੁਹਾਡੀ ਫੋਟੋ ਨਾਲ
ਦੁੱਖ ਸਾਝਾਂ ਕਰਦਾ ਹਾ
ਜਦ ਮੈਂ ਕਰੂਬਲ ਵਰਗਾ ਸੀ
ਤੁਸੀ ਆਪਣਾ ਪਿਆਰ ਦਿੱਤਾ
ਉਗਲ ਫੜ ਤੁਰਨਾ ਸਿਖਾ ਦਿਤਾ
ਦਿਤਾ ਸੱਭ ਕੁਝ ਜੋ ਸੀ ਤੁਹਾਡੇ ਕੋਲ
ਸੱਚ ਦੱਸਾ ਮੈਨੂੰ ਪਤਾ ਸੀ
ਤੁਹਾਡੇ ਹਾਲਤਾ ਦਾ
ਮੈਂ ਕਦੇ ਤਹਾਨੂੰ ਤੰਗ ਨਹੀ ਕੀਤਾ
ਪਰ ਤੁਸੀ ਬਾਪ ਸੀ
ਮੇਰਾ ਚਿਹਰਾ ਪੜ ਲੈਦੇ
ਮੇਰਾ ਦੁੱਖ ਮੇਰੀ ਚਾਹਤ
ਚੁੱਪ ਚੁਪਿਤੇ
ਹਰ ਲੋੜ ਪੂਰੀ ਕਰਦੇ
ਤੇ ਮੈਨੂੰ ਇੰਝ ਲਗਦਾ
ਜਿਵੇ ਸਾਰੇ ਤਾਰੇ ਮੇਰੇ ਝੋਲੀ ਹੋਣ
ਤੇ ਮੈਂ ਆਕਿ੍ਤਘਣ ਕਿਵੇ ਹੋਵਾ
ਕੋਸ਼ਿਸ ਤੇ ਹੈ
ਤੁਹਾਡੀ ਹਰ ਜੁਮੇਵਾਰੀ
ਤਨਦੇਹੀ ਨਾਲ ਨਿਭਾਵਾ
ਜਿਵੇ ਤੁਸੀ ਕਰਦੇ ਸੋ
ਪਰ ਮੈਂ ਤੁਹਾਡੀ ਥਾਂ
ਨਹੀ ਹੋ ਸਕਦਾ
ਤੁਸੀ ਤੇ ਤੁਸੀ ਸੀ
ਬਾਪੂ ਜੀ ਅੱਜ ਜਦੋ ਵੀ
"ਜਾਪੁ ਜੀ ਸਾਹਿਬ" ਲਈ
ਹੱਥ ਗੁੱਟਕਾ ਫੜਦਾ
"ੴ" ਕਹਿਣ ਤੋਂ ਪਹਿਲਾ
ਤੂਹਾਨੂੰ ਯਾਦ ਕਰਦਾ
ਬਾਣੀ ਦੇ ਲੜ
ਤੁਸਾਂ ਲਾਇਆ
ਬਾਪੂ ਜੀ ਦਿਉ ਆਸੀਸ
ਜਿਵੇ ਤੁਸਾਂ ਨਾਮ ਰੱਖਿਆ "ਦਾਤਾਰ"
ਬਸ ਉਸ ਦਾਤਾਰ ਦਾ ਹੋ ਨਿਬੜਾ
|
|
06 Nov 2012
|
|
|
|
Bahut hi khoobsurat rachna......... ..........for sharing......
|
|
06 Nov 2012
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|