|
 |
 |
 |
|
|
Home > Communities > Punjabi Poetry > Forum > messages |
|
|
|
|
|
ਬਰੀਕੀਆਂ |
ਅਨੁਭੱਵ ਵਿੱਚ ਬਰੀਕੀਆਂ,ਗਿਆਨ ਦੇ ਭਰੇ ਭੰਡਾਰ।
ਜਨਮ ਸਵਾਰੇ ਆਪਣਾ,ਵੰਡੇ ਗਿਆਨ ਵਿੱਚ ਸੰਸਾਰ।
ਹਾਲਤ ਵੇਖ ਮਨੁੱਖ ਦੀ,ਪਸ਼ੇਮਾਨ ਖੁੱਦਾਇਆ ਆਪ ,
ਭੇਜਿਆ ਉਸ ਕਿਸ ਕਾਰਨੇ,ਤੂੰ ਭੱਟਕੇਂ ਵਿੱਚ ਸੰਸਾਰ।
ਭਉ ਛੱਡ ਭੈਅ ਮਨੁੱਖ ਨੂੰ,ਬੰਦਾ ਬੰਦੇ ਤੋਂ ਰਹੇ ਭੈਭੀਤ,
ਭਰਮਿਤ ਆਪਣੇ ਕਰਮ ਤੋਂ ਰਖੇ ਸੇਵਾ ਵਿੱਚ ਹੰਕਾਰ।
|
|
23 Mar 2013
|
|
|
|
ਪਾਠਕਾਂ ਅਤੇ ਪੰਜਾਬੀਇਜ਼ਮ ਦੇ ਕਵੀ ਮੈਂਬਰਾਨ ਦਾ ਬਹੁਤ ਬਹੁਤ ਸ਼ੁਕਰੀਆ ਜੀ
|
|
03 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|