|
 |
 |
 |
|
|
Home > Communities > Punjabi Poetry > Forum > messages |
|
|
|
|
|
|
ਬੇ-ਦਰਦਾ ਵੇ |
ਸੁਣ ਸੱਜਣ ਮੈਂਡੇ ਬੇ-ਦਰਦਾ ਵੇ, ਸਾਡਾ ਬਿਨ ਤੇਰੇ ਨਈ ਸਰਦਾ ਵੇ,
ਅਸੀਂ ਜਾਗ ਲੰਘਾਈਏ ਰਾਤਾਂ ਨੂੰ, ਤੇਰਾ ਨਾਂ ਲੈ ਪਾਈਏ ਬਾਤਾਂ ਨੂੰ , ਪਰ ਤੂੰ ਨਾ ਹੁੰਗਾਰੇ ਭਰਦਾ ਵੇ, ਸੁਣ ਸੱਜਣ ਮੈਂਡੇ ਬੇ-ਦਰਦਾ ਵੇ........................
ਤੂੰ ਕਿਥੇ ਬਹਿ ਗਿਓਂ ਲਾ ਡੇਰਾ, ਕਦੇ ਸਾਡੇ ਵਹਿੜੇ ਪਾ ਫੇਰਾ, ਮਨ ਚੇਤੇ ਰਹਿੰਦਾ ਕਰਦਾ ਵੇ ਸੁਣ ਸੱਜਣ ਮੈਂਡੇ ਬੇ-ਦਰਦਾ ਵੇ...........................
ਕੋਈ ਇੱਕਲਿਆਂ ਜਿਆਉਣ ਦਾ ਹੱਲ ਦੱਸ ਜਾ, ਸਾਨੂੰ ਹੰਝੂ ਲੁਕਾਉਣ ਦਾ ਵੱਲ ਦੱਸ ਜਾ, ਦਿਲ ਝੱਲਾ ਪਲ-ਪਲ ਮਰਦਾ ਵੇ, ਸੁਣ ਸੱਜਣ ਮੈਂਡੇ ਬੇ-ਦਰਦਾ ਵੇ.........................
ਸਾਨੂੰ ਤੇਰੀਆਂ ਰਾਏ ਉਡੀਕਾਂ ਨੇ, ਤੂੰ ਮੁੜ੍ਹਦਾ ਨਈ ਲੰਘੀਆਂ ਤਰੀਕਾਂ ਨੇ, ਸਾਨੂੰ ਵੀ ਦਸ ਜਾ ਕਿੰਝ ਤੇਰਾ ਸਰਦਾ ਵੇ ਸੁਣ ਸੱਜਣ ਮੈਂਡੇ ਬੇ-ਦਰਦਾ ਵੇ...............
PIC & WRITTEN BY : SAAB RAI
|
|
10 Jul 2012
|
|
|
|
|
Be-Missal Kavita Hai Veere,Jionde Wase Raho
|
|
11 Jul 2012
|
|
|
|
Gurminder veer .. bade dina baad tuhada rply vekhan nu milia... bahut khushi mili .. sukria veer g...
Rajesh veer.. dilon dhanwad g ♥
|
|
11 Jul 2012
|
|
|
|
|
|
Beautiful.....thnx 4 sharing Sunil...
|
|
11 Jul 2012
|
|
|
|
Very Nicely written. TFS :-)
|
|
11 Jul 2012
|
|
|
|
Very Nicely written. TFS :-)
|
|
11 Jul 2012
|
|
|
|
vdia likhea hai g........tfs sunil!
|
|
12 Jul 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|