|
 |
 |
 |
|
|
Home > Communities > Punjabi Poetry > Forum > messages |
|
|
|
|
|
ਬੇਅਵਾਜ਼ |
ਬੇਅਵਾਜ਼ ਚੇਤਨਾ ਦੀ ਡੱਗਰ ਤੇ, ਬੇਅਵਾਜ਼ ਸਨਾਹਟਿਆਂ ਨੇ, ਬਾਖਬਰ ਕਰ ਰੂਹ ਨੂੰ, ਸਫ਼ਰ ਰੌਸ਼ਨ ਕਰਨ ਲਈ, ਆਹੂਤੀ ਦੇ ਕੇ ਕਰਮ ਦੀ, ਮਨ ਦੀਆਂ ਕੁਝ ਉਲਝਣਾਂ, ਅਤੀਤ ਦੇ ਪ੍ਰਛਾਂਵਿਆਂ ਨੂੰ, ਆਖਰੀ ਪੜਾਅ ਸਮਝਕੇ, ਗੁਵਾਚ ਜਾਂਦਾ ਸੰਸਾਰ ਵਿੱਚ, ਇਨਸਾਨ ਤਾਂ ਇਨਸਾਨ ਹੈ, ਪਰਦਾ ਪਹਿਣ ਖੁਦਾ ਦਾ ਇਨਸਾਨੀਅਤ ਦੇ ਚਰਾਗ ਨੂੰ, ਹੰਕਾਰ ਦੀ ਹਨੇਰੀ ਰਾਤ ਵਿੱਚ, ਜਗਦਾ ਕਿਵੇਂ ਰੱਖਦੀ, ਇਹ ਵਿਚਾਰੀ ਆਤਮਾਂ।
|
|
14 Nov 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|