|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਬੇਚੈਨਗੀ ................ |
ਬੜਾ ਬੇਚੈਨ ਲਗਦਾ ਹੈ ਹਰ ਇਕ ਬੰਦਾ ਗਰਾਂ ਅੰਦਰ । ਵਗੀ ਕੈਸੀ ਹਵਾ ਇਹ ਦੋਸਤੋ ਵਸਦੇ ਘਰਾਂ ਅੰਦਰ ।
ਉਹੀ ਅੱਖਾਂ 'ਚੋਂ ਬਾਹਰ ਬਣ ਕੇ ਹੰਝੂ ਨਿਕਲ ਜਾਂਦਾ ਹੈ , ਜਦੋਂ ਵੀ ਖ਼ਾਬ ਕੋਈ ਖੂਬਸੂਰਤ ਮੈਂ ਧਰਾਂ ਅੰਦਰ ।
ਹੈ ਮੁੱਦਤ ਹੋ ਗਈ ਭਾਵੇਂ ਨਜ਼ਰ ਤੋਂ ਦੂਰ ਹੋਏ ਨੂੰ , ਅਜੇ ਵੀ ਦਰਸ ਪਰ ਉਸਦਾ ਮੈਂ ਅਕਸਰ ਹੀ ਕਰਾਂ ਅੰਦਰ ।
ਘੜੀ ਪਲ ਠਹਿਰ ਕੇ ਹੀ ਹੋ ਗਿਆ ਭਾਵੇਂ ਉਹ ਰੁਖ਼ਸਤ, ਪਰ,ਅਜੇ ਤੱਕ ਮਹਿਕ ਬਾਕੀ ਹੈ ਮੇਰੇ ਦਿਲ ਦੀ ਸਰਾਂ ਅੰਦਰ ।
ਨਹੀਂ ਸੀ ਰੋਕਿਆ ਉਡਨੋ ਕਦੇ ਵੀ ਮੈਨੂੰ ਅੰਬਰ ਨੇ , ਕਦੇ ਪਰਵਾਜ਼ ਨਾ ਆਈ ਮੇਰੇ ਅਪਣੇ ਪਰਾਂ ਅੰਦਰ ।
ਜ਼ਰਾ ਜਿੰਨੀ ਵੀ ਆਹਟ ਨਾਲ ਦਿਲ ਕਿਉਂ ਲਰਜ਼ ਉਠਦਾ ਹੈ, ਮੈਂ "ਨਿੰਦਰ" ਜੀ ਰਿਹਾ ਹਾਂ ਜ਼ਿੰਦਗੀ ਕਿਹੜੇ ਡਰਾਂ ਅੰਦਰ ।
|
|
08 Jun 2011
|
|
|
|
|
"ਓਹੀ ਅਖਾਂ ਚੋਂ ਬਾਹਰ ਬਣ ਕੇ ਹੰਝੂ ਨਿਕਲ ਜਾਂਦਾ ਹੈ, ਜਦੋਂ ਵੀ ਖਾਬ ਕੋਈ ਖੂਬਸੂਰਤ ਮੈਂ ਧਰਾਂ ਅੰਦਰ"
ਵਾਹ ਬਾਈ ਵਾਹ........ਜੀਂਦਾ ਰਹ ਵੇ ਮਾ ਦਿਯਾ ਮਖਣਾ....
|
|
08 Jun 2011
|
|
|
|
|
har line kmaal di hai ninder!bhaut sohni rachna .........thnx 4 sharing..
|
|
08 Jun 2011
|
|
|
|
|
ਹਰੇਕ line ਬੜੀ ਹੀ ਖੂਬਸੂਰਤ ਹੈ... ਬਹੁਤ ਸੋਹਣਾ flow ਅਤੇ ਤੁਹਾਡੀਆਂ ਭਾਵਨਾਵਾਂ ਝਲਕ ਰਹੀਆਂ ਨੇ ਰਚਨਾ ਵਿਚੋਂ....
ਹਰੇਕ line ਬੜੀ ਹੀ ਖੂਬਸੂਰਤ ਹੈ... ਬਹੁਤ ਸੋਹਣਾ flow ਅਤੇ ਤੁਹਾਡੀਆਂ ਭਾਵਨਾਵਾਂ ਝਲਕ ਰਹੀਆਂ ਨੇ ਰਚਨਾ ਵਿਚੋਂ....
Too Good Ninder ji..... Likhde raho ate edan ee sade naal share karde raho....
|
|
08 Jun 2011
|
|
|
|
|
har war di tarh bhut ghaint aa veer...
|
|
08 Jun 2011
|
|
|
|
|
|
|
ਵਾਹ ਨਿੰਦਰ ਬਾਈ ਨਜ਼ਾਰਾ ਆ ਗਿਆ ਪੜ ਕੇ,,,,,,,,,,,,,,,,,,,,,ਹਮੇਸ਼ਾ ਦੀ ਤਰਾਂ ਕਮਾਲ ਦਾ ਲਿਖਿਆ ਹੈ,,,ਵਸਦਾ ਰਹੇਂ ,,,
|
|
08 Jun 2011
|
|
|
|
|
bahut hi kamaal likheya Ninder ji.....too good !!
|
|
08 Jun 2011
|
|
|
|
|
Khoobsurat Gazal Khoosurat ehsaas Tuhadi klam dino din traki wal ja rahihai....aur shair jo amber parwaz tey par.. bahut hi khoobsurat hai...likdey raho, rab rakha
|
|
08 Jun 2011
|
|
|
|
| oye hoye stay blessed kakke........bahaut vadiya n ik toh vadhke ik lines |
"nahi see rokeya kade udano menu ambran ne
pr parwaaz naa aayi mere apne paraa ander"...........awesome
keep sharing.....
|
|
09 Jun 2011
|
|
|
|
|
|
|
|
|
|
|
|
|
|
 |
 |
 |
|
|
|