|
 |
 |
 |
|
|
Home > Communities > Punjabi Poetry > Forum > messages |
|
|
|
|
|
ਬੀਜ |
ਬੀਜ ਸਾਂ ਆਦਿ ਤੋਂ, ਕਰੂੰਬਲਾਂ ਦੀ ਹੋਂਦ ਨੇ ਰਸਾਂ ਦੀ ਭਰਮਾਰ ਨੇ, ਆਖਰ ਮੇਰੇ ਵਜ਼ੂਦ ਨੂੰ, ਬੇਰਸਾਂ ਨੇ ਖਾ ਲਿਆ ਹੈ। ਤਲਖੀਆਂ ਚ ਗਾਲ ਕੇ, ਬਣ ਅੰਕੁਰ ਫੁੱਟਿਆ ਹਾਂ, ਪੱਤਿਆ ਦੇ ਹੰਕਾਰ ਨੇ, ਹਵਾ ਦੀ ਰਫਤਾਰ ਤੱਕ, ਮੂੰਹ ਮੋੜ ਲੈਦੀ ਹਨੇਰੀ ਦੇ ਵਾਂਗ, ਮਿੱਟੀ ਦੀ ਕੀਮਤ ਮੇਰੇ ਤੋਂ ਬਗੈਰ , ਕੌਣ ਜਾਣੇ ਗਲਣ ਤੋਂ ਬਗੈਰ, ਫਲ,ਫੁੱਲ ਟਾਹਣੀਆਂ ਤੇ ਪੇੜ, ਆਖਰ ਫਿਰ ਬੀਜ ਤੋਂ ਸ਼ੁਰੂਆਤ ਹੈ।
|
|
25 Jul 2013
|
|
|
|
bahut wadiya likheya hai gurmit ji....
|
|
25 Jul 2013
|
|
|
|
Bhut Bhut Dhanwad Pardeep ji....
|
|
26 Jul 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|