ਬੀਤ ਗਿਆ ਪਲ ਪਲ ਜਿੰਦਗੀ ਦਾ ਇਸੇ ਲੋਚ ਵਿਚ,
ਕਿ ਵੇਹਲ ਮਿਲੇ ਗੀ ਫਰਜਾਂ ਤੋ ਇਕ ਦਿਨ,
ਤਾਂ ਡੁੱਬ ਬੈਠਾਂ ਗਾ ਤੇਰੇ ਵਿਛੋੜੇ ਦੀ ਸੋਚ ਵਿਚ !