ਓ-- ਓਟ ਤਕੀ ਤੇਰੀ ਮਾਲਕਾ ਮੈ,
ਤੇਰੀ ਰਜ਼ਾ ਵਿਚ ਰਹਿਣਾ ਸਿਖਾ ਦੇਈ I
ਅ-- ਐਬ ਗੁਨਾਹਾ ਨਾਲ ਭਰਿਆ ਮੈ,
ਮੇਰਾ ਵਾਸਤਾ ਈ ਸਭ ਤੂ ਮਿਟਾ ਦੇਈ I
ਏ-- ਇਲਮ ਨਾ ਤੇਰਾ ਮੂਲ ਮੈਨੂ,
ਬਾਹ ਫੜ੍ਹ ਤੂ ਰਸਤਾ ਦਿਖਾ ਦੇਈ I
ਹ-- ਹੋ ਜਾਵਾ ਜੂਨੀ ਮੁਕਤ ਦਾਤਾ,
ਐਸੀ ਖਾਕ ਵਿਚ ਮੇਨੂ ਮਿਲਾ ਦੇਵੀ I
ਤੇਰਾ "ਬੇਗਮਪੁਰ" ਜਿਥੇ ਵਸਦਾ ਏ
ਓਸ ਥਾ ਮੇਨੂ ਵੀ ਥਾ ਦੇਵੀ I
"ਪੰਮੀ" ਨਾਮ ਬੇਨਾਮ ਤੂ ਕਰ ਸਾਈ
ਇਕੋ ਮੰਗ ਮੋਲਾ ਤੇਰਾ ਨਾ ਦੇਵੀ I
ਮੇਰੇ ਮੰਗਿਆ ਤੋ ਕੀ ਮਿਲਣਾ ਏ
ਜੇ ਇਸ ਲਾਇਕ ਸਮਝੇ ਤੂ ਤਾ ਦੇਵੀ I
ਓ-- ਓਟ ਤਕੀ ਤੇਰੀ ਮਾਲਕਾ ਮੈ,
ਤੇਰੀ ਰਜ਼ਾ ਵਿਚ ਰਹਿਣਾ ਸਿਖਾ ਦੇਈ
ਅ-- ਐਬ ਗੁਨਾਹਾ ਨਾਲ ਭਰਿਆ ਮੈ,
ਮੇਰਾ ਵਾਸਤਾ ਈ ਸਭ ਤੂ ਮਿਟਾ ਦੇਈ
ਏ-- ਇਲਮ ਨਾ ਤੇਰਾ ਮੂਲ ਮੈਨੂ,
ਬਾਹ ਫੜ੍ਹ ਤੂ ਰਸਤਾ ਦਿਖਾ ਦੇਈ
ਹ-- ਹੋ ਜਾਵਾ ਜੂਨੀ ਮੁਕਤ ਦਾਤਾ,
ਐਸੀ ਖਾਕ ਵਿਚ ਮੇਨੂ ਮਿਲਾ ਦੇਈ
ਤੇਰਾ "ਬੇਗਮਪੁਰ" ਜਿਥੇ ਵਸਦਾ ਏ
ਓਸ ਥਾ ਮੇਨੂ ਵੀ ਥਾ ਦੇਈ
"ਪੰਮੀ" ਨਾਮ ਬੇਨਾਮ ਤੂ ਕਰ ਸਾਈ
ਇਕੋ ਮੰਗ ਮੋਲਾ ਤੇਰਾ ਨਾ ਦੇਈ
ਮੇਰੇ ਮੰਗਿਆ ਤੋ ਕੀ ਮਿਲਣਾ ਏ
ਜੇ ਇਸ ਲਾਇਕ ਸਮਝੇ ਤੂ ਤਾ ਦੇਈ
ਪਰਮਜੀਤ "ਪੰਮੀ"
+91 94179-15349