Home > Communities > Punjabi Poetry > Forum > messages
ਜਿੰਦਿਆਂ ਵਾਲੇ ਘਰਾਂ ਦੇ ਬੇਘਰੇ
ਮੁੜਦੇ ਕਦ ਉਜੜੇ ਗਰਾਂ ਦੇ ਬੇਘਰੇ ਜਿੰਦਿਆਂ ਵਾਲੇ ਘਰਾਂ ਦੇ ਬੇਘਰੇ ਬੇਦਿਸ਼ਾ ਰਾਹਾਂ ਦੇ ਸੰਗ ਤੁਰਦੇ ਰਹੇ ਪੈਰੀਂ ਵਿੰਨ੍ਹੇ ਛਿਲਤਰਾਂ ਦੇ ਬੇਘਰੇ ਟੋਭਿਆਂ ਚੋਂ ਰੋਜ਼ਗਾਰੀ ਭਾਲਦੇ ਮੋਤੀਆਂ ਦੇ ਸਰਵਰਾਂ ਦੇ ਬੇਘਰੇ ਥਕ ਬਿਗਾਨੇ ਆਲ੍ਹਣੀਂ ਫਿਰ ਜਾ ਵਸੇ ਬਿਨ ਦਿਸ਼ਾ ਉਡਦੇ ਪਰਾਂ ਦੇ ਬੇਘਰੇ ਵਿਹੜੇ ਦੀ ਟਾਹਲੀ ਹਵਾ ਨੂੰ ਪੁੱਛਦੀ ਕਦ ਮੁੜਨਗੇ ਘਰ , ਚਿਰਾਂ ਦੇ ਬੇਘਰੇ ਕੀਲ-ਟੋਰੇ ਕਦ ਹਵਾਸੀਂ ਹੋਣਗੇ ਸਾਮਰਾਜੀ ਮੰਤਰਾਂ ਦੇ ਬੇਘਰੇ ਹੇਰਵੇ ਬੰਨ੍ਹ ਬੇੜੀਆਂ ਟੁਰਦੇ ਨੇ ਹੁਣ ਪੇਰੀਂ ਚਾਂਦੀ-ਝਾਜਰਾਂ ਦੇ ਬੇਘਰੇ ਅਜਬ ਹੈ ਇਸ ਚਿਰ ਗਵਾਚੇ ਸ਼ਹਿਰ ਵਿਚ ਘਰ ਤਲਾਸ਼ਣ ਹਰ ਤਰਾਂ ਦੇ ਬੇਘਰੇ ----------csmann-071711-
15 Jul 2011
ਅਖੀਰਲਾ ਸ਼ੇਅਰ ਸਿਖਰ ਹੈ ਵੀਰ ਜੀ..।
18 Jul 2011
shukriya mavi ji te harinder ji
ji,mavi ji;ihnaan "be-ghriann" chon ik main te mera kunbaa vi hai;shaayd apne aap nu vo yaad diwauna painda hai
21 Jul 2011
behtreeen..!!
bahut sohna likheya sir...... kaafi chir baad tuhada parhan nu mileya..... bahut changa laggeya parh ke....
21 Jul 2011
ultimate creation..!!
bahut hi lajawaab likheya bai ji...sare shayer bahut hi kmaal hn par jivve harinder bai ji ne keha hai k akheerla shayaer sabh ton sikhar hai....thnkx for sharing here !!
21 Jul 2011
ਬਹੁਤ ਪਿਆਰੀ, ਸਾਦੀ ਅਤੇ ਡੂੰਘੀ ਰਚਨਾ...ਮੇਰੇ ਲਈ ਬੇ-ਹੱਦ ਮਹੱਤਵਪੂਰਨ..ਕਈ ਵਾਰ ਪੜ੍ਹ ਕੇ ਵੀ ਅਰਥਾਂ 'ਚ ਉਲਝੀ ਰਹੀ... ਬਹੁਤ ਖੂਬ ਵੀਰ ਜੀ....
ਜੀਓ!!!

Yoy may enter 30000 more characters.
22 Jul 2011
very nice bro... jeeo g.. tfs
25 Jul 2011
Copyright © 2009 - punjabizm.com & kosey chanan sathh