|
 |
 |
 |
|
|
Home > Communities > Punjabi Poetry > Forum > messages |
|
|
|
|
|
ਬੇਜਾਨ ਬੁੱਤ |
-
ਕਈ ਵਾਰ ਬਹੁਤ ਹੀ ਮੁਸ਼ਕਿਲ ਹੋ ਗੁਜ਼ਰਦਾ ਹੈ ਜਜ਼ਬਾਤ ਨੂੰ ਹਰਫਾਂ ਤੇ ਉਤਾਰਨਾ | ਜਦੋਂ ਹਾਲਾਤ ਕਰਦਾ ਹੈ ਬੇਵਫਾਈ ਤੇ ਵੈਰਾਗ ਆ ਜਾਂਦਾ ਹੈ ਅਫਸੋਸ ਕਰਨ ਲਈ | ਓਦੋਂ ਸਮੇ ਦੀ ਓਹ ਸੂਈ ਅਟਕ ਜਾਂਦੀ ਹੈ ਜਾਂ ਫਿਰ ਚਲਦੀ ਹੈ ਅਧਮੋਈ ਹੋ ਕੇ | ਦਿਲ ਵਿਚੋਂ ਨਿਕਲਦੀ ਹੋਈ ਚੀਸ ਅਸਮਾਨ ਦਾ ਸੀਨਾ ਤਾਰ ਤਾਰ ਕਰ ਦਿੰਦੀ ਹੈ | ਪਰ ਸੁਣਾਈ ਨਹੀਂ ਦਿੰਦੀ ਤਾਂ ਸਿਰਫ ਜ਼ਮੀਨ ਤੇ ਚਲਦੇ ਹੋਏ ਬੇਜਾਨ ਬੁੱਤਾਂ ਨੂੰ | ...........ਸੁਖਦੀਪ ਸਿੰਘ............
|
|
27 Sep 2012
|
|
|
|
pehli peshkash enni khoobsurat aa Bai ji tuhadi...
adabi duniyan de bashindeyan da jiyo ayean nu Punjabizm Walon..
umeed hai hor vi jaldi saanjhiyan kroge...
|
|
27 Sep 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|