ਹੁਣ ਜੀ ਨਹੀ ਚਾਹੁੰਦਾ ਅਸਮਾਨੀ ਉਡਣ ਦਾ
ਹਥੀ ਪਰ ਕੁਤਰ ਕੇ ਖੁਦ ਦੇ ਹੀ ਇਕ ਪਰਿੰਦਾ ਬੇ-ਪਰ ਹੋ ਗਿਆ
ਸ਼ਾਮ ਹੁੰਦੀ ਨੂੰ ਜਦ ਪਰਤਿਆ ਘਰਾਂ ਨੂੰ
ਸਭ ਉਜੜ ਗਿਆ ਸੀ ਪਤਾ ਲਗਾ ਕੀ ਬੇ-ਘਰ ਹੋ ਗਿਆ
ਪ੍ਰੀਤ ਲਾ ਲੀ ਗੂੜੀ ਉਚੀਆਂ ਉਡਾਰੀਆਂ ਵਾਲੇ ਪੰਛੀ ਨਾਲ
ਇਸ਼ਕ਼ ਚ ਓਹਦੇ ਕੋਲੋ ਬੇ-ਮੌਤੀ ਮੌਤ ਹੀ ਮਰ ਹੋ ਗਿਆ
ਕਿਸੇ ਹੋਰ ਲੀ ਸੀ ਓਹਦੇ ਪਿਆਰ ਦਾ ਅੰਬਰ
ਕਿਉ ਸੋਚਦੀ ਹਾਂ ਕੀ ਓਹ ਮੇਰਾ ਵੀ ਅੰਬਰ ਹੋ ਗਿਆ
ਹੱਕਦਾਰੀ ਵੀ ਓਹਦੇ ਦਿਲ ਤੇ ਕਿਸੇ ਹੋਰ ਦੀ ਹੈ
ਮੋਹ ਚ ਭਿੱਜੇ ਨੂੰ ਓਸ ਹੱਕ ਦਾ ਹੀ ਡਰ ਹੋ ਗਿਆ
ਓਹਦੇ ਨਾਲ ਜਦ ਉਡਾਰੀ ਕੋਈ ਹੋਰ ਭਰਦਾ ਹੈ
ਮਜਬੂਰੀ ਪਿਆਰ ਦੀ ਚ ਮੇਰੇ ਤੋਂ ਓਹ ਵੀ ਜਰ ਹੋ ਗਿਆ
ਓਹਦੀਆਂ ਉਡੀਕਾਂ ਚ ਇੰਝ ਹੀ ਮੁੱਕ ਜਾਂਦੀ ਜਿੰਦ ਮੇਰੀ
ਮੇਤ੍ਹੋ ਓਹਦੇ ਲਈ ਆਪਣਾ ਸਬ ਕੁਛ ਹਰ ਹੋ ਗਿਆ
ਵਲੋ-ਨਵੀ