Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਬੇਵਫ਼ਾ ਹੋਜਾ ~
Home
>
Communities
>
Punjabi Poetry
>
Forum
> messages
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
ਬੇਵਫ਼ਾ ਹੋਜਾ ~
ਉਦਾਸੀ ਵਿੱਚ, ਹੁਲਾਰੇ ਵਿੱਚ
ਹੁੰਗਾਰੇ ਵਿੱਚ, ਇਸ਼ਾਰੇ ਵਿੱਚ
ਤੂੰ ਸਾਨੂੰ ਤਾੜ੍ਹਦਾ ਰਹਿਨੈਂ
ਡਿੱਗਿਆਂ ਨੂੰ, ਸਹਾਰੇ ਵਿੱਚ
ਅਸੀਂ ਬੇ-ਰੁੱਤ ਗੱਲਾਂ ਨਾਲ
ਭਲਾ ਕਿਉਂ ਸਾਂਝ ਪਾਈਏ ਜੀ ?
ਤੇ ਬੇ-ਵਜਹ ਲੋਕਾਂ ਦੇ
ਉਲਾਂਭੇ ਕਿਉਂ ਹੰਡਾਈਏ ਜੀ ?
ਤੂੰ ਸੰਗ ਤੁਰਨੇ ਨੂੰ ਕਰ ਤਸਦੀਕ
ਜਾਂ ਰਾਹੋਂ ਪਰ੍ਹਾਂ ਹੋ ਜਾ
ਬਣ ਸਕਦੈਂ ਤਾਂ ਬਣਜਾ ਰੱਬ
ਨਹੀਂ ਤਾਂ ਬੇ-ਵਫ਼ਾ ਹੋ ਜਾ ~
• ਗ਼ਾਫ਼ਲ •
ਉਦਾਸੀ ਵਿੱਚ, ਹੁਲਾਰੇ ਵਿੱਚ
ਹੁੰਗਾਰੇ ਵਿੱਚ, ਇਸ਼ਾਰੇ ਵਿੱਚ
ਤੂੰ ਸਾਨੂੰ ਤਾੜ੍ਹਦਾ ਰਹਿਨੈਂ
ਡਿੱਗਿਆਂ ਨੂੰ, ਸਹਾਰੇ ਵਿੱਚ
ਅਸੀਂ ਬੇ-ਰੁੱਤ ਗੱਲਾਂ ਨਾਲ
ਭਲਾ ਕਿਉਂ ਸਾਂਝ ਪਾਈਏ ਜੀ ?
ਤੇ ਬੇ-ਵਜਹ ਲੋਕਾਂ ਦੇ
ਉਲਾਂਭੇ ਕਿਉਂ ਹੰਡਾਈਏ ਜੀ ?
ਤੂੰ ਸੰਗ ਤੁਰਨੇ ਨੂੰ ਕਰ ਤਸਦੀਕ
ਜਾਂ ਰਾਹੋਂ ਪਰ੍ਹਾਂ ਹੋ ਜਾ
ਬਣ ਸਕਦੈਂ ਤਾਂ ਬਣਜਾ ਰੱਬ
ਨਹੀਂ ਤਾਂ ਬੇ-ਵਫ਼ਾ ਹੋ ਜਾ ~
• ਗ਼ਾਫ਼ਲ •
Yoy may enter
30000
more characters.
15 Oct 2018
Jaspreet
Posts:
1
Gender:
Female
Joined:
26/Aug/2018
Location:
Jalandhar
View All Topics by Jaspreet
View All Posts by Jaspreet
Beautiful :)
Beautiful :)
Yoy may enter
30000
more characters.
15 Oct 2018
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
Thanks 💐
Thanks 💐
Yoy may enter
30000
more characters.
15 Oct 2018
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
94192284
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh