|
 |
 |
 |
|
|
Home > Communities > Punjabi Poetry > Forum > messages |
|
|
|
|
|
Bewafai |
ਕਦੇ ਕੋਲ ਆ ਗਏ, ਕਦੇ ਦੂਰ ਹੋ ਗਏ ਓਹਨਾ ਇਕ ਵਾਰ ਵੀ ਨਾ ਮੁੜ ਕੇ ਤ੍ਕੇਯਾ ਸਾਨੂ ਪਰ ਅੱਸੀ ਓਹਦੇ ਲਯੀ ਬੇਵਫਾ ਜਰੂਰ ਹੋ ਗਏ ਕੀ ਗਲਤੀ ਹੋਯੀ ਸਾਥੋ ਅੱਸੀ ਪੁਛਦੇ ਰਹੇ ਤੇ ਓਹ ਕੇਹੇਂਦੇ ਰਹੇ ਅੱਸੀ ਮਜਬੂਰ ਹੋ ਗਏ ਅੱਸੀ ਮੰਗਦੇ ਰਹੇ ਦੁਵਾਵਾਂ ਓਸ ਦੀ ਖੁਸ਼ੀ ਦਿਯਾ ਓਹ ਸਾਨੂ ਹੀ ਸ਼ੱਡ ਕੇ ਕਿਸੇ ਹੋਰ ਦਿਯਾ ਅਖਾ ਦਾ ਨੂਰ ਹੋ ਗਏ ਓਹ ਸੋਚਦੇ ਰਹੇ ਕੀ ਖੁਸ਼ ਹਾਂ ਮੈਂ ਪਰ ਅੱਸੀ ਟੁਟ ਕੇ ਅੰਦਰ ਤਕ ਚੁਰੋ ਚੂਰ ਹੋ ਗਏ ਮੈਨੂ ਪਯਾਰ ਕਰਨ ਦੀ ਮਿਲੀ ਸਜਾ ਤੇ ਓਹ ਮਾਰ ਕੇ ਸਾਨੂ ਬੇਕਸੂਰ ਹੋ ਗਏ
|
|
11 Feb 2011
|
|
|
|
|
Maahi Mera |
ਮਾਹੀ ਮੇਰਾ ਰੱਬ ਦਾ ਰੂਪ ਮੈਂ ਨਹੀ ਹੋਣਾ ਓਸ ਤੋ ਦੂਰ ਮਨ ਮੇਰੇ ਤੇ ਕਾਬੂ ਪਾਯਾ ਓਹਦੇ ਮੁਖੜੇ ਤੇ ਵਖਰਾ ਏ ਨੂਰ ਜਦ ਕਦੀ ਓਹ ਦੁਵਾਵਾਂ ਮੰਗਦਾ ਗੈਰਾਂ ਦੀਆ ਖੈਰਾਂ ਮੰਗਦਾ ਕਹੰਦਾ ਮੈਂ ਕੀ ਮੰਗਾ ਮੌਲਾ ਤੋ ਪਿਹਲਾ ਹੀ ਦੇ ਦੀਤਾ ਮਸ਼ੂਕ ਮਾਹੀ ਮੇਰਾ ................ ਜਦ ਕਦੇ ਓਹ ਮੇਰਾ ਨਾ ਪੁਕਾਰੇ ਰੋਸ਼ਨ ਹੁੰਦੇ ਅਮ੍ਬ੍ਰਾਂ ਦੇ ਤਾਰੇ ਚੰਨ ਨੂ ਵੀ ਨਸ਼ਾ ਚੜ ਦਾ ਮਨ ਮੇਰੇ ਨੂ ਮਿਲਦਾ ਸਕੂਨ ਮਾਹੀ ਮੇਰਾ .................... ਦੁਨਿਯਾ ਦੀ ਨਾ ਕੀਤੀ ਪਰਵਾਹ ਬੇਨਾਮੀ ਮੰਜੀਲ ਨੂ ਦੀਤਾ ਇਕ ਨਾ ਇਸ਼ਕ਼ ਗਵਾਹੀ ਓਹਦੇ ਨਾਲ ਭਰ ਬੈਠੀ ਇਸ਼ਕ਼ ਹਥੋ ਹੋ ਕੇ ਮਜਬੂਰ ਮਾਹੀ ਮੇਰਾ ..........................
|
|
11 Feb 2011
|
|
|
|
ਪਾਣੀ ਵੀਚ ਬੇਹ ਕੇ ਹਵਾ ਲਬਦਾ ਰਿਹਾ
ਇਕ ਬੇਵਫਾ ਵੀਚੋ ਵਫ਼ਾ ਲਬਦਾ ਰਿਹਾ
ਹਥੀਂ ਤਰਾਸ਼ ਕੀਤਾ ਸੀ ਜੋ ਪਥਰ ਦਾ ਬੁੱਤ
ਓਸ ਵੀਚੋ ਖੁਦਾ ਲਬਦਾ ਰਿਹਾ
ਤੇ ਤਾੜ ਤਾੜ ਕੀਤਾ ਜੀਨੇ ਆਪਣਾ ਲੀਬਾਜ
ਓਸ ਨੰਗੇ ਬਦਨ ਚੋ ਹਯਾ ਲਬਦਾ ਰਿਹਾ
|
|
11 Feb 2011
|
|
|
|
|
|
|
Good....
May I ask u one question if u don't mind?
Tusin aap likhde ho eh sabh jaan kissey da likhiya share karde ho?
Jiven v hai plz writer ware v mention kariya karo.....
|
|
11 Feb 2011
|
|
|
|
hanji sir kise da likheya hoya......next time jarur mention kar deya karu
|
|
11 Feb 2011
|
|
|
|
eh sab english chh hunda te main es di translate kr dina veer
|
|
11 Feb 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|