Punjabi Poetry
 View Forum
 Create New Topic
  Home > Communities > Punjabi Poetry > Forum > messages
Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
ਬਗ਼ਾਵਤ ਤੋਂ ਪਹਿਲਾਂ ਵਾਲੀ ਚੁੱਪ
ਇਹ ਬਗ਼ਾਵਤ ਤੋਂ ਪਹਿਲਾਂ ਵਾਲੀ ਚੁੱਪ ਹੈ ਵਹਿਸ਼ੀ ਹਾਕਮੋਂ.
ਇਹ ਨਾ ਸਮਝਿਓ ਕੇ ਅਸੀਂ ਡਰੇ ਹੋਏ ਆ...


ਤੁਹਾਡਾ ਵਹਿਮ ਹੈ ਸਾਨੂੰ ਜ਼ੁਲਮ ਸਹਿਣ ਦੀ ਆਦਤ ਨਹੀਂ,
ਅਸੀਂ ਤਾਂ ਰੂਹ ਤੀਕ ਰੋਹ ਨਾਲ ਭਰੇ ਹੋਏ ਆ...


ਸਾਡੇ ਖ਼ੂਨ ਵਿੱਚ ਨਹੀਂ ਰਚਦੀ ਕਾਨੂੰਨ ਦੀ ਦੋਗਲੀ ਭਾਸ਼ਾ,
ਨਾ ਸੋਚੇਓ ਕੇ ਅਸੀਂ ਖ਼ੂਨ ਤਾਂਈ ਠਰੇ ਹੋਏ ਆ...


"ਸੋਢੀ" ਤੇ "ਤੁਫ਼ਾਨ" ਦੀ ਜ਼ਿੰਦਗੀ ਦੇ ਅਰਥ ਸਾਨੂੰ ਪਤਾ ਨੇ,
ਤੁਹਾਡਾ ਅੰਦਾਜ਼ਾ ਗਲ਼ਤ ਹੈ ਕੇ ਅਸੀਂ ਬੇਗੈਰਤ ਤੇ ਮਰੇ ਹੋਏ ਆ...


ਦਿਲ ਨੂੰ ਵਰਾਉਣ ਲਈ ਇੰਸਾਫ ਨਾਂ ਦਾ ਖਿਡਾਉਣਾ ਦੇਣ ਵਾਲਿਓ,
ਤੁਹਾਡੇ ਨਾਪਾਕ ਇਰਾਦੇ ਪਹਿਲੋਂ ਹੀ ਪੜੇ ਹੋਏ ਆ..


ਸੋਢੀ==ਸ਼ਹੀਦ ਸੁਰਿੰਦਰ ਸਿੰਘ ਸੋਢੀ
ਤੁਫ਼ਾਨ==ਸ਼ਹੀਦ ਜੁਗਰਾਜ ਸਿੰਘ ਤੁਫ਼ਾਨ



Written by Jassa Aujla
04 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ ਜੀ.......

04 Dec 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
shukriya j 22 g...:-)
04 Dec 2012

Rajinder Randhawa
Rajinder
Posts: 105
Gender: Male
Joined: 13/Feb/2012
Location: Agra
View All Topics by Rajinder
View All Posts by Rajinder
 

ਬਹੁਤ ਵਧੀਆ ਜੱਸੇ ਜੀ...

04 Dec 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
thncxxx rajinder 22 g..
11 Dec 2012

simar brar
simar
Posts: 56
Gender: Female
Joined: 05/Dec/2012
Location: Winnipeg
View All Topics by simar
View All Posts by simar
 

ਬਹੁਤ ਖੂਬ

11 Dec 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
shukriya...simar g...:-)
13 Dec 2012

Reply