|
 |
 |
 |
|
|
Home > Communities > Punjabi Poetry > Forum > messages |
|
|
|
|
|
ਭੜਾਸ |
ਇੱਕ ਮਰ ਰਿਹਾ ਰਿਸ਼ਤਾ ਜਦੋ ਕਦੇ ਕੋਈ ਸਾਹ ਲੈਂਦਾ ਹੈ ਤਾਂ ਓਸ ਚੋ ਸਿਰਫ ਭੜਾਸ ਹੀ ਨਿੱਕਲਦੀ ਹੈ. ਓਸ ਭੜਾਸ ਦਾ ਦੁਖ ਤਾਂ ਲਗਦਾ ਹੀ ਹੈ ਪਰ ਰਿਸ਼ਤੇ ਮਰਨ ਦਾ ਦੁਖ ਓਸ ਤੋਂ ਵੀ ਵੱਡਾ ਹੁੰਦਾ ਹੈ. ਪਰ ਅਕਸਰ ਅਸੀਂ ਓਸ ਭੜਾਸ ਦੇ ਚੱਕਰ ਚ ਇਹ ਭੁੱਲ ਜਾਂਦੇ ਹਾਂ ਕਿ ਸ਼ਾਇਦ ਇਹ ਸਾਹ ਓਸ ਰਿਸ਼ਤੇ ਦਾ ਆਖਰੀ ਸਾਹ ਹੋਵੇ.
|
|
17 Jan 2013
|
|
|
|
ਬਹੁਤ ਸੋਹਣੇ ਤਰੀਕੇ ਨਾਲ ਇੱਕ ਮਰਦੇ ਹੋਏ ਰਿਸ਼ਤੇ ਦਾ ਮਰਦੇ ਦਮ ਤੱਕ ਦਾ ਵਰਤਾਰਾ ਅੱਖਾਂ ਸਾਹਮਣੇ ਸ਼ਬਦਾਂ ਨਾਲ ਰੁਬਰੂ ਕੀਤਾ ਹੈ ।
ਦੁਆਵਾਂ ।
|
|
18 Jan 2013
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|