|
 |
 |
 |
|
|
Home > Communities > Punjabi Poetry > Forum > messages |
|
|
|
|
|
ਭਗਤ ਸਿੰਘ ਨੂੰ ਸਮਰਪਿਤ |
ਤੂੰ ਹੱਸ ਹੱਸ ਫਾਂਸੀਂ ਚੜ ਗਿਆ ਮਾਂ ਧਰਤ ਦੇ ਫੁੱਟੇ ਲੇਖ , ਵੇ ਸਤਲੁਜ ਕੰਢੇ ਸੁਤਿਆ ਉਠ ਵਤਨ ਆਪਣਾ ਵੇਖ।
ਏਥੇ ਲੋਟੂ ਟੋਲੇ ਚੌਧਰੀ, ਇਹਨਾਂ ਦਿੱਤੀ ਕਰ ਅਖੀਰ, ਵੇ ਸਾਮਰਾਜ ਦੇ ਸੰਗਲਾਂ ਲਈ ਜਕੜ ਅਜਾਦੀ ਹੀਰ। ਵੇ ਇੱਥੇ ਗਿੱਠ ਉੱਗੀਆਂ ਗੁਰਬਤਾਂ ਤੇ ਤਗੜੇ ਹੋਰ ਅਮੀਰ, ਇੱਥੇ ਵਿਹੜਿਆਂ ਅੰਦਰ ਉਦਾਸੀਆਂ ਤੇ ਮਾਵਾਂ ਨੈਣੀ ਨੀਰ, ਵੇ ਸੁਪਨਾ ਤੇਰਾ ਤਿੜਕਿਆ ਤੇ ਪੂਰਾ ਨਹੀਂ ਉਦੇਸ਼, ਵੇ ਸਤਲੁਜ ਕੰਡੇ........
-ਨੂਰਪੁਰ-
|
|
28 Sep 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|