Home > Communities > Punjabi Poetry > Forum > messages
--ਬਸ ਕੱਲਾ ਭਗਤ ਸਿੰਘ ਹੀ ਚੁੱਪ ਹੈ--
ਪੁਲਸ ਦਾ ਪਹਿਰਾ ਹੈ ਇੰਕਲਾਬ ਦਾ ਨਾਰਾ ਹੈ ਭਗਤ ਸਿੰਘ ਚੋਂਕ ਵਾਲੀ ਸੜਕ ਤੇ ਦੋ ਦੋ ਫੁੱਟ ਗਾਰਾ ਹੈ
ਨਾਈ ਦੀ ਦੁਕਾਨ ਕੇ ਕਾਫ਼ੀ ਭੀੜ ਹੈ ਕਿਸੇ ਦੀ ਫਰੇੰਚ ਕੱਟੀ ਕਿਸੇ ਪਵਾਏ ਸਾਈਡਾਂ ਤੇ ਚੀਰ ਹੈ ਮੁੱਛਾਂ ਤੇ ਲੱਗੀ ਜ਼ੇੱਲ ਟੀ-ਸ਼ਰਟ ਤੇ ਵਾਹੀ ਸ਼ਮੀਰ ਹੈ
ਦੁੱਗ ਦੁੱਗ ਦਾ ਸ਼ੋਰ ਹੈ ਅੱਖਾਂ ਵਿਚ ਲੋਰ ਹੈ ਕਿਸੇ ਨੂੰ ਇੰਟਰਟੇਨਮੇਂਟ ਲੱਭਾ ਕੋਈ ਹੋ ਰਿਹਾ ਵਿਚਾਰਾ ਬੋਰ ਹੈ
ਕਿਸੇ ਨੂੰ ਫੋਟੋ ਖਿਚਵਾਓਣ ਦੀ ਕਾਹਲੀ ਹੈ ਕਿਸੇ ਦੀ ਸਹੇਲੀ ਲੜਦੀ ਬਾਹਲੀ ਹੈ ਕੋਈ ਪਹਿਲਾਂ ਹੀ ਰੱਜਿਆ ਪਿਆ ਕਿਸੇ ਦੇ ਅੱਧੀਏ ਵਿਚੋਂ ਘਟਦੇ ਚਾਲੀ ਹੈ
ਹਰ ਪਾਸੇ ਹਰਲ ਹਰਲ ਕਰਦੇ ਕਾਕਿਆਂ ਦੀ ਸਟਾਲਿਸ਼ ਲੁੱਕ ਹੈ ਪੂਰੇ ਸ਼ਹਿਰ ਵਿਚ ਰੋਲਾ ਹੈ ਬਸ ਕੱਲਾ ਭਗਤ ਸਿੰਘ ਹੀ ਚੁੱਪ ਹੈ —
ਰਾਜਿੰਦਰ ਸਿੰਘ
27 Sep 2013
ਬਿਲਕੁਲ ਸਹੀ ਏ ਜੀ, ਜੈਸੀਆਂ ਲੋਕਾਂ ਦੀਆਂ ਪ ਐਸੀਆਂ ਹਰਕਤਾਂ |
ਜਗਜੀਤ ਸਿੰਘ ਜੱਗੀ
ਬਿਲਕੁਲ ਸਹੀ ਏ ਜੀ, ਜੈਸੀਆਂ ਲੋਕਾਂ ਦੀਆਂ priorities ਨੇ, ਵੈਸੀਆਂ ਹਰਕਤਾਂ ਤੇ ਰੁਝਾਣ ਨੇ |
ਜਗਜੀਤ ਸਿੰਘ ਜੱਗੀ
ਬਿਲਕੁਲ ਸਹੀ ਏ ਜੀ, ਜੈਸੀਆਂ ਲੋਕਾਂ ਦੀਆਂ ਪ ਐਸੀਆਂ ਹਰਕਤਾਂ |
ਜਗਜੀਤ ਸਿੰਘ ਜੱਗੀ
ਬਿਲਕੁਲ ਸਹੀ ਏ ਜੀ, ਜੈਸੀਆਂ ਲੋਕਾਂ ਦੀਆਂ priorities ਨੇ, ਵੈਸੀਆਂ ਹਰਕਤਾਂ ਤੇ ਰੁਝਾਣ ਨੇ |
ਜਗਜੀਤ ਸਿੰਘ ਜੱਗੀ
Yoy may enter 30000 more characters.
28 Sep 2013
waah waah !!!!!!!!! lovely sharing bittu bai ji...
28 Sep 2013
its too good yaar,....................bohat hi bohat hi wadhiya likhea,............its one of the best poetries that i have read so faar,...........isnu kisse newspaper lai vi jarror send kareo,...........desh videsh wich,..............its world class , marvelous creation,...........duawaan
jeo
28 Sep 2013
Bahut vadhia likhia ae...Bittu jee share karan layi SHUKRIYA
29 Sep 2013
bhut kmaal da veang hai... jeond raho...
29 Sep 2013
Copyright © 2009 - punjabizm.com & kosey chanan sathh