ਉਸਨੇ ਭਗਤ ਸਿੰਘ ਵਰਗੀ ਪੱਗ ਤਾਂ ਬੰਨ ਲਈ
ਤੇ ਟੋਪ ਵੀ ਲੈ ਲਿਆ ,
ਪਰ ਉਹ ਭਗਤ ਸਿੰਘ ਵਰਗਾ ਸਿਰ
ਕਿੱਥੋਂ ਲੈਕੇ ਆਵੇਗਾ....???
Wah Jee Wah...bahut khoob kiha..
sahi keha bai ji....!!!!