ਬੜੇ ਦੁੱਖ ਮਿਲੇ ਨੇ ਇਸ ਜਹਾਨ ਅੰਦਰ,
ਹਾਲੇ ਵੀ ਸਾਹਾ ਦੀ ਹਲਚਲ ਜਾਨ ਅੰਦਰ ||
ਖੋਲ ਕੇ ਰੱਖ ਦਿਤੀ ਦਿਲ ਹਰ ਗੱਲ ਮੈ.
ਲਿਖ ਕੇ ਭੇਜੇ ਹੋਏ ਤੈਨੂੰ ਪੈਗਾਮ ਅੰਦਰ ||
ਤਿਲ ਤਿਲ ਕਰਕੇ ਮੋੲ ਗਈਆ ਹਸਰਤਾਂ
ਫਰਕ ਨਾ ਦਿਸਿਆ ਤੇਰੇ ਗੁਮਾਨ ਅੰਦਰ ||
ਮੈਨੂੰ ਧੁਰ ਅੰਦਰ ਤੱਕ ਵਿੰਨ ਕੇ ਰੱਖ ਦਿਤਾ
ਤਰਕਸ਼ ਜੋ ਭਰ ਰੱਖ ਤੂੰ ਨੇ ਜ਼ੁਬਾਨ ਅੰਦਰ ||
ਇਹ ਸੋਚ ਹਰ ਰਾਤ ਚਾਦਰ ਲੈ ਸੋਂ ਜਾਵਾ
ਕਲ ਸੁਬਹ ਨਾ ਦੇਖਾ ਇਸ ਜਹਾਨ ਅੰਦਰ ||
ਝੱਲਿਆ ਵਾਂਗ ਤੈਨੂੰ ਸਿਜਦਾ ਕਰਦਾ ਰਿਹਾ
ਪਰ ਕੋਈ ਕਮੀ ਨਹੀ ਹੁੰਦੀ ਭਗਵਾਨ ਅੰਦਰ ||
ਬੜੇ ਦੁੱਖ ਮਿਲੇ ਨੇ ਇਸ ਜਹਾਨ ਅੰਦਰ,
ਹਾਲੇ ਵੀ ਸਾਹਾ ਦੀ ਹਲਚਲ ਜਾਨ ਅੰਦਰ ||
ਖੋਲ ਕੇ ਰੱਖ ਦਿਤੀ ਦਿਲ ਹਰ ਗੱਲ ਮੈ.
ਲਿਖ ਕੇ ਭੇਜੇ ਹੋਏ ਤੈਨੂੰ ਪੈਗਾਮ ਅੰਦਰ ||
ਤਿਲ ਤਿਲ ਕਰਕੇ ਮੋੲ ਗਈਆ ਹਸਰਤਾਂ
ਫਰਕ ਨਾ ਦਿਸਿਆ ਤੇਰੇ ਗੁਮਾਨ ਅੰਦਰ ||
ਮੈਨੂੰ ਧੁਰ ਅੰਦਰ ਤੱਕ ਵਿੰਨ ਕੇ ਰੱਖ ਦਿਤਾ
ਤਰਕਸ਼ ਜੋ ਭਰ ਰੱਖ ਤੂੰ ਨੇ ਜ਼ੁਬਾਨ ਅੰਦਰ ||
ਇਹ ਸੋਚ ਹਰ ਰਾਤ ਚਾਦਰ ਲੈ ਸੋਂ ਜਾਵਾ
ਕਲ ਸੁਬਹ ਨਾ ਦੇਖਾ ਇਸ ਜਹਾਨ ਅੰਦਰ ||
ਝੱਲਿਆ ਵਾਂਗ ਤੈਨੂੰ ਸਿਜਦਾ ਕਰਦਾ ਰਿਹਾ
ਪਰ ਕੋਈ ਕਮੀ ਨਹੀ ਹੁੰਦੀ ਭਗਵਾਨ ਅੰਦਰ ||