Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Bhave khabar kise na pal di rahi ... (mavi)




ਭਾਵੇਂ ਖ਼ਬਰ ਕਿਸੇ ਨਾ ਪਲ ਦੀ ਰਹੀ,
ਕਿਉਂ ਵਰ੍ਹਿਆਂ ਤੋਂ ਚਿੰਤਾ ਕਲ੍ਹ ਦੀ ਰਹੀ ।

ਨਾ ਪਰਵਾਨੇ ਆਏ ਨਾ ਹੀ ਗੁੱਲ ਕੀਤੀ,
ਦਿਨ ਚੜ੍ਹੇ ਤੀਕ ਸ਼ਮ੍ਹਾਂ ਬਲਦੀ ਰਹੀ ।
 
 kihne ਜਰਨੀ ਖ਼ੁਸ਼ੀ ਮੇਰੀ ਐ ਤੰਗਦਿਲਾ,
ਮੇਰੀ ਤਨਹਾਈ ਤੈਨੂੰ vi ਖਲਦੀ ਰਹੀ ।

ਖਾਲੀ ਵੇਖ ਪਰਤ ਗਈ ਕਾਲੀ ਘਟਾ,
ਫਿਰ ਬੇ-ਬਸੀ ਖੜ੍ਹੀ ਹੱਥ ਮਲਦੀ ਰਹੀ ।

ਕਦੇ ਖ਼ੁਸ਼ੀ ਦੀ ਹਵਾ, ਨ੍ਹੇਰੀ ਗ਼ਮ ਦੀ ਕਦੇ,
ਬਸ ਇਸੇ ਤਰ੍ਹਾਂ ਜ਼ਿੰਦਗ਼ੀ ਚਲਦੀ ਰਹੀ ।

ਜਦ ਵੀ ਸੋਚੀ ਜੀਣ ਦੀ ਗੱਲ ਕਰਨੀ,
ਜ਼ਿੰਦਗ਼ੀ ਸਾਹਮਣੇ auno ਟਲਦੀ ਰਹੀ ।

ਪੈੜ ਆਪਣੀ ਪਰਤ ਕੇ ਦੇਖੀ ਜਦੋਂ,
ਜਿੰਦ ਕਿਵੇਂ ਐਨੇ ਦੁਖੜੇ ਝਲਦੀ ਰਹੀ ?

ਮਸਤ ਛਲੇਡੇ ਜਿਹੇ ਰੂਪ ਵਟਾਉਦੀ,
ਹਰ ਅਦਾ ohdi ਮੈਨੂੰ ਛਲਦੀ ਰਹੀ ।

ਧਰਤੀ ਮਾਂ ਨੇ ਕਿਰਨਾਂ ਦੀ ਤੰਦ ਪਾਈ ,
ਚੱਪਾ ਚੱਪਾ ਕੱਤ ਰਾਤ ਢਲਦੀ ਰਹੀ ।

ਮਾਵੀ

13 Mar 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬੱਲੇ ਬੱਲੇ ਕਿਆ ਕਮਾਲ ਦੀ ਜੀਵੰਤ ਸ਼ਾਹਕਾਰ ਰਚਨਾ ਪੇਸ਼ ਕੀਤੀ ਹੈ ਮਾਵੀ ਬਾਈ ਜੀ | ਬਹੁਤ ਕੁਝ ਸਿੱਖਣਾ ਹੈ ਜੀ ਅਸੀਂ ਤੁਹਾਡੀ ਲੇਖਨ ਸ਼ੈਲੀ ਤੋਂ |
ਮੇਰੇ ਲਈ ਬਾ-ਕਮਾਲ ਮਾਸਟਰ ਸਟ੍ਰੋਕ ਸਤਰਾਂ -
ਮਸਤ ਛਲੇਡੇ ਜਿਹੇ ਰੂਪ ਵਟਾਉਂਦੀ,
ਹਰ ਅਦਾ ਓਹਦੀ ਮੈਨੂੰ ਛਲਦੀ ਰਹੀ ।
ਧਰਤੀ ਮਾਂ ਨੇ ਕਿਰਨਾਂ ਦੀ ਤੰਦ ਪਾਈ,
ਚੱਪਾ ਚੱਪਾ ਕੱਤ ਰਾਤ ਢਲਦੀ ਰਹੀ ।

ਬੱਲੇ ਬੱਲੇ ਕਿਆ ਕਮਾਲ ਦੀ ਜੀਵੰਤ ਸ਼ਾਹਕਾਰ ਰਚਨਾ ਪੇਸ਼ ਕੀਤੀ ਹੈ ਮਾਵੀ ਬਾਈ ਜੀ | ਬਹੁਤ ਕੁਝ ਸਿੱਖਣਾ ਹੈ ਜੀ ਅਸੀਂ ਤੁਹਾਡੀ ਲੇਖਨ ਸ਼ੈਲੀ ਤੋਂ |


ਮੇਰੇ ਲਈ ਬਾ-ਕਮਾਲ ਮਾਸਟਰ ਸਟ੍ਰੋਕ ਸਤਰਾਂ -


ਮਸਤ ਛਲੇਡੇ ਜਿਹੇ ਰੂਪ ਵਟਾਉਂਦੀ,

ਹਰ ਅਦਾ ਓਹਦੀ ਮੈਨੂੰ ਛਲਦੀ ਰਹੀ ।


ਧਰਤੀ ਮਾਂ ਨੇ ਕਿਰਨਾਂ ਦੀ ਤੰਦ ਪਾਈ,

ਚੱਪਾ ਚੱਪਾ ਕੱਤ ਰਾਤ ਢਲਦੀ ਰਹੀ ।


TFS !

 

14 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Bohat bohat dhanwaad tusin rachna nu pasand keeta.
Lekhan shelly sab likharian di alag alag e hundi hai so asin saare ik duje ton sikhde rehnde haan
Maan dein lyi bohat shuklriya JAGJIT ji.
15 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮਾਵੀ ਸਰ ਸਹੀ ਕਿਹਾ ਜਗਜੀਤ ਸਰ ਨੇ, ਤੁਹਾਡੇ ਤੋਂ ਹਾਲੇ ਬਹੁਤ ਕੁਝ ਸਿੱਖਣਾ ਹੈ ਜੀ, ਹਰ ਸ਼ੇਅਰ ਕਿਸੇ ਤਾਜ ਦੇ ਹਰ ਨਗ ਵਾਂਗ ਖਾਸ,

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
15 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Rachna nu pasand karn te sarahn lyi bohat bohat dhannwaad sandeep ji

Rasool hamzatov likhda ey k dunian di behtreen kavita aje likhi jaani hai .. So har kavi apni har kavita sohni samjh ke likhda hai .. Ese trah asin ik duje dian changeaayian nu grasp kar ke kuch nwa karn de lyi yatansheel rehnde haan ..
Bohat bohat shukrriya

Rab rakha !

15 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Waa kamal rachan hai mavi sir....umda g TFS...
16 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Waa kamal rachan hai mavi sir....umda g TFS...
16 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Shukriya sanjeev ji tusin rachna layi apna time kadheya ..
God bless u
16 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਕਦੇ ਖ਼ੁਸ਼ੀ ਦੀ ਹਵਾ, ਨ੍ਹੇਰੀ ਗ਼ਮ ਦੀ ਕਦੇ,
ਬਸ ਇਸੇ ਤਰ੍ਹਾਂ ਜ਼ਿੰਦਗ਼ੀ ਚਲਦੀ ਰਹੀ ।
Close my heart
bahut sohni rachna jis zindagi de tede mede raahan te chalan da vall pata lagda hai ki zindagi nu har heele jiuna painda hai aukda khushi vichdi lang ke apne mukam te pahuchi hai zindagi..
Great work
Jio
16 Mar 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat wadhiya likhea Maavi sir g,..........very well written.

16 Mar 2015

Showing page 1 of 2 << Prev     1  2  Next >>   Last >> 
Reply