|
 |
 |
 |
|
|
Home > Communities > Punjabi Poetry > Forum > messages |
|
|
|
|
|
|
ਭੇਤੀ........ |
ਬੇਸ਼ੱਕ ਹੋ ਗਿਆ ਹਾ ਭਾਵੇਂ ਪੈਰ-ਪੈਰ ਦਾ ਭੇਤੀ
ਅਜੇ ਤਾਂਈ ਪਰ ਹੋਇਆ ਨਾ ਤੇਰੇ ਸ਼ਹਿਰ ਦਾ ਭੇਤੀ
ਸੱਚ ਤਾਂ ਜਾਣ ਗਿਆ ਸੀ ਉਹ ਪਰ ਦੱਸ ਨਹੀਂ ਸਕਿਆ
ਡੁੱਬਣ ਵਾਲਾ ਹੋ ਗਿਆ ਸੀ ਇਸ ਨਹਿਰ ਦਾ ਭੇਤੀ
ਆਪਣੇ ਆਲ਼ਣਿਆਂ ਤੋਂ ਹੁਣ ਡਰਦੇ ਪਰਿੰਦੇ ਨੇ
ਸਹਿਮਿਆਂ ਲਗਦਾ ਆਪਣੇ ਘਰ ਵਿੱਚ ਠਹਿਰ ਦਾ ਭੇਤੀ
ਉਸਨੂੰ ਦੱਸਦੇ ਰਹੇ ਰਾਜ਼ ਐਦਾਂ ਹੀ ਜੇ ਤੁਸੀਂ
ਗੁੜ ਖਾਵਣ ਵਾਲਾ ਹੋ ਜਾਵੇਗਾ ਜ਼ਹਿਰ ਦਾ ਭੇਤੀ
ਧੁੱਪਾਂ ਕੋਲੋਂ ਡਰਦਾ ਛਾਵਾਂ ਦੀ ਸ਼ਰਣ ਚਲਾ ਗਿਆ
ਉਹ ਨਹੀਂ ਹੋ ਪਾਇਆ ਸ਼ਿਖਰ ਦੁਪਹਿਰ ਦਾ ਭੇਤੀ
ਗਜ਼ਲ ਦੇ ਨਾਲ ਮਹੁੱਬਤ ਹੈ ਅੰਤਾਂ ਦੀ "ਨਿੰਦਰ"
ਹੋਣਾ ਚਹੁੰਦਾ ਹਾਂ ਇਸਦੇ ਵਜ਼ਨ ਤੇ ਬਹਿਰ ਦਾ ਭੇਤੀ..
|
|
14 Apr 2011
|
|
|
|
bahut wadiya sharing veer ji.....
|
|
14 Apr 2011
|
|
|
|
bahut vdhiya g ........!likhde rvo!
|
|
14 Apr 2011
|
|
|
|
ਬੜਾ ਪਿਆਰਾ ਲਿਖਦੇ ਹੋ ਮਿੱਤਰ ...ਪਰ ਥੋੜਾ ਜਿਹਾ ਬ੍ਰੇਕ ਤੇ ਪੈਰ ਰਖਣਾ ਨਾ ਭੁੱਲਿਓ :) ਜ਼ਿਆਦਾ ਲਿਖਿਆਂ ਵੀ ਕਲਮ ਦੀ Efficiency ਘਟਦੀ ਹੈ ! ਜੀਓ ..
|
|
14 Apr 2011
|
|
|
|
again.....good ,,, bt i too agree with divroop veer....keep writing...remember... ''slow n steady''
Good wishes.....
|
|
15 Apr 2011
|
|
|
|
|
thanx for sharing ji.... 
|
|
04 May 2011
|
|
|
|
hamesah wangu too good....
bahtu sohni kalam chaldi hai Ninder ji tuhadi....
|
|
04 May 2011
|
|
|
|
|
ਵੀਰ ਜੀ ...... ਕਮਾਲ ਦੇ ਭੇਤਾਂ ਦਾ ਜਿਕਰ ਕੀਤਾ ਆ .. ਬਹੁਤ ਸੋਹਣਾ ਲਿਖਿਆ ਆ ਵੀਰ ... tfs
|
|
04 May 2011
|
|
|
|
good! very good, be continue.......
|
|
04 May 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|