|
 |
 |
 |
|
|
Home > Communities > Punjabi Poetry > Forum > messages |
|
|
|
|
|
ਬਿਰਹਣ ਜਿੰਦ |
ਇਹ ਜੋ ਹਨੇਰੀ ਰੁੱਖਾ ਤੇ ਕਹਿਰ ਢਾਹ ਰਹੀ ਸੀ
ਲੱਗਦਾ ਮੈਨੂੰ ਕੋੲੀ ਬਿਰਹਣ ਜਿੰਦ ਕੁਰਲਾ ਰਹੀ ਸੀ
ੳੁਹਦੇ ਸੀਨੇ ਚੋ ਜੋ ਪਾਟ.ਕੇ ਨਿਕਲਦੀ ਆਹ ਸੀ
ਯੁਗਾਂ ਤੋ ਜਹਿੜੀ ਬਸ ਗਮਾ ਨੂੰ ਖਾ ਰਹੀ ਸੀ
ਉੱਡਦੇ ਪਏ ਸੀ ਇਸੇ ਲੲੀ ਧੂੜ ਦੇ ਛੱਰੇ
ੳੁਜੜੇ ਦਿਲਾਂ ਦੇ ੳੁਹ ਨਗਰ ਚੋ ਜਾ ਰਹੀ ਸੀ
ਇਹ ਵੇਖ.ਕੇ ਸਿਰ ਝੁਕਾਿੲਅਾ ਸੀ ਹੁਣ ਰੁੱਖਾ ਨੇ
ਸੁਕਿਆ ਬੁੱਲਾ ਨੂੰ ਉਹ ਤੱਤੇ ਰੇਤ ਛੁਹਾ ਰਹੀ ਸੀ
ਫੜਫੜਾਂਉਦੇ ਸਾਹਾ ਨੇ ਹੀ ਤੋੜ ਦਿੱਤਾ ਰੁੱਖਾ ਨੂੰ
ੳੁਹ ਤਾਂ ਬਸ ਹੁਣ ਅਪਣੀ ਅਰਥੀ ਸਜਾ ਰਹੀ ਸੀ
ਸ਼ਾਖਾਵਾਂ ਤੇ ਪੱਤੇ ਵੀ ਪਏ ਸੀ ਚੀਕਦੇ
ਸਾਹਾਂ ਤੋ ਬਿਨਾ ਉਹ ਕੋਈ ਨਾਮ ਗੁਣਗੁਣਾ ਰਹੀ ਸੀ
ਇਹ ਜੋ ਹਨੇਰੀ ਰੁੱਖਾ ਤੇ ਕਹਿਰ ਢਾਹ ਰਹੀ ਸੀ
ਲੱਗਦਾ ਮੈਨੂੰ ਕੋੲੀ ਬਿਰਹਣ ਜਿੰਦ ਕੁਰਲਾ ਰਹੀ ਸੀ
|
|
24 May 2014
|
|
|
|
ਸਹਿਜੇ ਈ ਛੱਕਾ ਲਾ ਤਾ ਬਾਈ ਜੀ |
ਅਤਿ ਸੁੰਦਰ ਕਲਾਮ |
ਸਹਿਜੇ ਈ ਛੱਕਾ ਲਾ ਤਾ ਬਾਈ ਜੀ |
ਅਤਿ ਸੁੰਦਰ ਕਲਾਮ |
Thanks for sharing !
|
|
24 May 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|