|
 |
 |
 |
|
|
Home > Communities > Punjabi Poetry > Forum > messages |
|
|
|
|
|
ਭੋਲਾ ਪੰਛੀ |
ਮੈਂ ਇੱਕ ਭੋਲਾ ਪੰਛੀ
ਜੋ ਵੋਖਣਾ ਚਾਹੁੰਦਾ ਸੀ
ਦੁਨੀਆਂ ਦੇ ਰੰਗਾਂ ਨੂੰ
ਤੇ ਕਤਲ ਕਰਾ ਬੈਠਦਾ ਹਾਂ
ਆਪਣੇ ਹੀ ਖੰਭਾਂ ਨੂੰ
ਮੈਂ ਇੱਕ ਭੋਲਾ ਪੰਛੀ
ਜੋ ਕਹਿੰਦਾ
ਆਪਣੇ ਸਭਨਾਂ ਨੂੰ
ਤੇ ਲਿਸ਼ਕ ਵੇਖ ਕੇ
ਸੀਨੇ ਲਾ ਲੈਂਦਾ ਹਾਂ
ਪੱਥਰਾਂ ਨੂੰ
ਮੈਂ ਇੱਕ ਭੋਲਾ ਪੰਛੀ
ਪਰਵਾਜ਼ ਕੱਟਦਾ ਹਾਂ
ਕੁਝ ਪਾਉਂਣ ਲਈ
ਤੇ ਗਲਤ ਹੁੰਦਿਆ ਵੇਖ ਵੀ
ਅੰਤ ਚੁੱਪ ਵੱਟਦਾ ਹਾਂ
ਅੱਜ ਵੀ ਵਿਅਕਤੀਤਵ ਨੂੰ ਬਚਾਉਣ ਲਈ......

Gurleen Sidhu
|
|
11 Jul 2011
|
|
|
|
sohne zazbaat ne .......thanx lot for sharing
|
|
11 Jul 2011
|
|
|
|
WoW....Nice One Gurleen...!!
|
|
11 Jul 2011
|
|
|
|
nyc...very nyc..thnx 4 sharing
|
|
12 Jul 2011
|
|
|
|
tuhadi nazm ta thek hai ji par chuup rehna ni thek...
|
|
12 Jul 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|