|
 |
 |
 |
|
|
Home > Communities > Punjabi Poetry > Forum > messages |
|
|
|
|
|
ਭਰੋਸਾ |
ਦੁੱਖਾਂ ਦੀ ਕਿਤਾਬ ਦਾ ਪੰਨਾ ਹਾਂ ਮੈਂ, ਜਿਸਨੂੰ ਕੋਈ ਵੀ ਪੜ੍ਹਦਾ ਨਹੀਂ। ਸਭ ਦੀ ਖੁਸ਼ੀ ਦਾ ਹਿੱਸਾ ਮੈਂ ਬਣਦਾ, ਪਰ ਮੇਰੀ ਖੁਸ਼ੀ ਵੇਖ ਕੋਈ ਜਰਦਾ ਨਹੀਂ। 'ਪ੍ਰਭ' ਕੱਟ ਲੈ ਦਿਨ ਹੱਸ ਖੇਡ ਜਿੰਦਗੀ ਦੇ, ਹੁੰਦਾ ਵੀ ਭਰੋਸਾ ਇਕ ਪਲ ਦਾ ਨਹੀਂ।
|
|
16 Dec 2013
|
|
|
|
i read this poetry several times,.........very well written,............jeo,..............hor vi khubb likho...............!!
likhde raho
parhde raho
zindabaad
|
|
16 Dec 2013
|
|
|
|
Bhut Bhut dhanwad Sukhpal Paji ...ida hi Maan Bakhshde Rho .....
|
|
18 Dec 2013
|
|
|
|
ਵਜ਼ਨਦਾਰ ਥੀਮ ਤੇ ਅਸਰਦਾਰ ਹੈਂਡਲਿੰਗ |
ਜੀਓ !
ਵਜ਼ਨਦਾਰ ਥੀਮ ਤੇ ਅਸਰਦਾਰ ਹੈਂਡਲਿੰਗ |
ਜੀਓ !
|
|
19 Dec 2013
|
|
|
|
Bhut Bhut Dhanwad Jagjit sir......
|
|
20 Dec 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|