|
 |
 |
 |
|
|
Home > Communities > Punjabi Poetry > Forum > messages |
|
|
|
|
|
***ਭੁਚਾਲ ਤੇ ਰੱਬ*** |
ਸ਼ਾਇਦ ਪਰਮਿੰਦਰ ਸੋਢੀ ਜੀ ਦੀ ਲਿਖੀ ਹੈ ਇਹ ਰਚਨਾ...
ਭੁਚਾਲ ਤੋਂ ਬਾਅਦ ਗਿਰੇ ਖੰਬਿਆਂ ਨੂੰ... ਚਕਨਾਚੂਰ ਸ਼ੀਸ਼ਿਆਂ ਨੂੰ, ਢਹਿ ਢੇਰੀ ਹੋਏ ਘਰਾਂ ਨੂੰ, ਫਟ ਗਈਆਂ ਸੜਕਾਂ ਨੂੰ, ਤੇ ਚੁਫ਼ੇਰੇ ਫੈਲਦੀਆਂ ਅੱਗਾਂ ਨੂੰ, ਵੇਖ ਕੇ ਸਹਿਮ ਗਿਆ ਬੱਚਾ, ਮੈਨੂੰ ਪੁੱਛਦਾ ਹੈ, ਇਹ ਭੁਚਾਲ ਕੌਣ ਲਿਆਂਦਾ ਹੈ ?
ਬੇਧਿਆਨੀ 'ਚ ਜਾਂ ਸ਼ਾਇਦ
ਨਿਰਉੱਤਰ ਹੋਇਆ ਕਹਿ ਦਿੰਦਾ ਹਾਂ ਰੱਬ ਲਿਆਂਦਾ ਹੈ ਭੁਚਾਲ ਨੂੰ
ਡਰ, ਗੁੱਸੇ ਤੇ ਮਾਸੂਮੀਅਤ ਜਿਹੀ 'ਚ ਡੁੱਬਿਆ ਬੱਚਾ ਆਖਦਾ ਹੈ ਬੜਾ ਪਾਗਲ ਹੈ ਇਹ ਰੱਬ....
|
|
14 Mar 2011
|
|
|
|
emotional words bha g..... jo ek bache di masumiat nal bharian hoyeean ne...
|
|
14 Mar 2011
|
|
|
|
kahar kare Rab ohna te ashi eho ardas karde ha........ amin
|
|
14 Mar 2011
|
|
|
|
bahut deeply written gud 22 g very gud
|
|
14 Mar 2011
|
|
|
|
ਉਸ ਰੱਬ ਦੀਆ ਤਾਂ ਬਸ ਓਹ ਰੱਬ ਹੀ ਜਾਣੇ, ਬੰਦਾ ਤਾਂ ਚੁੱਪ ਕਰਕੇ ਮੰਨਦਾ ਸਭ ਉਸ ਦੇ ਭਾਣੇ।
ਪਾਪਾਂ ਦੇ ਭਰੇ ਘੜੇ ਕਈ ਇੱਥੇ ਰਹਿਣ ਤੈਰਦੇ, ਕੱਚੇ ਘੜੇ ਕਈ ਚੱਕ 'ਤੇ ਵੀ ਨਾ ਠਹਿਰਦੇ। ਕੀ ਪਤਾ ਕਦੋ ਕੀਹਦੇ ਆ ਖੱੜਨੀ ਮੌਤ ਸਰਾਣੇ, ਉਸ ਰੱਬ ਦੀਆ ਤਾਂ 'ਰਣਜ਼ੀਤ' ਬਸ ਓਹ ਰੱਬ ਹੀ ਜਾਣੇ, ਬੰਦਾ ਤਾਂ ਚੁੱਪ ਕਰਕੇ ਮੰਨਦਾ ਸਭ ਉਸ ਦੇ ਭਾਣੇ।
|
|
14 Mar 2011
|
|
|
|
|
|
very nice written,,,,22 g ,,,
|
|
14 Mar 2011
|
|
|
|
ਤੁਹਾਡਾ ਸਾਰਿਆਂ ਦਾ ਦਿਲੀ ਧੰਨਵਾਦ ਹੈ ਜੀ ਰਚਨਾ ਨੂੰ ਪਸੰਦ ਕਰਨ ਲਈ
|
|
16 Mar 2011
|
|
|
|
bahut masoom jehe te komal bhaav.. jo bande nu sach much sochan nu majboor kar den......
bahut khoob... thanks a lot for sharing veer ji
|
|
16 Mar 2011
|
|
|
|
Thanks Ammi...It's my pleasure to share this type of stuff....
|
|
20 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|