|
 |
 |
 |
|
|
Home > Communities > Punjabi Poetry > Forum > messages |
|
|
|
|
|
|
ਭੁਜਾਵਾਂ |
..ਭੁਜਾਵਾਂ ....
ਤੇਰੀਆਂ ਯਾਦਾਂ ਮੈਨੂੰ
ਹਮੇਸ਼ਾ ਘੇਰੀ ਰੱਖਦੀਆਂ
ਇੱਕ ਚੱਕਰ(circle) ਦੀ ਤਰਾਂ
ਤੇ ਮੈਂ ਵਿੱਚ
"ਕੇਂਦਰ ਬਿੰਦੂ(center point)'
ਇਹੀ ਯਾਦਾਂ ਦਾ ਚੱਕਰ
ਕਈ ਵਾਰ
ਸਾਡੇ ਦੋਹਾਂ 'ਚ
ਅੰਤਰ ਪੈਦਾ ਕਰ ਦਿੰਦਾ
ਸਾਡਾ ਪਿਆਰ
ਤਿਕੋਣ(triangle) ਦੀਆਂ ਓਹਨਾ ਹਰ ਦੋ ਭੁਜਾਵਾਂ ਦੇ ਮੇਲ ਵਾਂਗ ਲੱਗਦਾ
ਜਿਹਨਾਂ ਚ ਅੰਤਰ
ਯਕੀਨਨ ਰਹਿੰਦਾ
ਭਾਵੇਂ ਤੂੰ ਤਿਕੋਣ ਨੂੰ
ਜਿੱਦਾਂ ਮਰਜੀ ਪੁਠਾ-ਸਿੱਧਾ ਕਰ...
ਪਰ,ਨਹੀ!
ਸਾਡਾ ਪਿਆਰ ਓਹਨਾ ਦੋ ਭੁਜਾਵਾਂ ਵਾਂਗ ਨਹੀ
ਸਗੋਂ ਸਾਰੀਆਂ ਭੁਜਾਵਾਂ ਟੁੱਟਕੇ
ਉਸ 'ਰੇਖਾ(line)' ਚ ਜਮਾਂ ਹੋ ਗਈਆਂ ਹਨ
ਜਿਸਨੂੰ ਮਾਪਣਾ ਸੰਭਵ ਨਹੀ....
.....ਰਾਜਵਿੰਦਰ ਕੌਰ......
|
|
29 Jan 2013
|
|
|
|
|
|
.bade doonghe arathan wali gall kahi k pyar da koi maap nahin , na measure kita ja sakda ..
concept beautiful hai
parr ....
je tikon yaadan de chakar de andar ban rahi hai fer ta balle balle aa :)
te je eh tikon sidhe line te paye gayi fer tan ehnu 49v theorem wang solve karna pauga ... :P
|
|
29 Jan 2013
|
|
|
|
|
|
|
|
ਬਹੁਤ ਖੂਬ ਰਾਜਵਿੰਦਰ..... ਕਵਿਤਾ ਤੇ ਪਿਆਰ ਕਦੇ ਵੀ ਕੁਝ ਤੋੜਦੇ ਨਹੀਂ ਸਗੋਂ ਜੋੜਦੇ ਆ... ਤੁਸੀਂ ਇਹ ਕੰਮ ਬਾਖ਼ੂਬੀ ਕੀਤਾ ਹੈ..।
|
|
29 Jan 2013
|
|
|
|
|
main tan pahilan hi padh lai si ... hihihihihi :D
bahut vadhi raaj ... word space te dhian dena si post krde time ...
|
|
29 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|