|
 |
 |
 |
|
|
Home > Communities > Punjabi Poetry > Forum > messages |
|
|
|
|
|
ਭੁਲ ਜਾਣੇ ਦੀ ਕੋਸ਼ਿਸ਼ ਕਰ ਕੇ ਦੇਖਾਂਗਾ |
ਮਰਨਾ ਤੈਥੋਂ ਜੇ ਇੰਝ ਮਰ ਕੇ ਦੇਖਾਂਗਾ ਭੁਲ ਜਾਣੇ ਦੀ ਕੋਸ਼ਿਸ਼ ਕਰ ਕੇ ਦੇਖਾਂਗਾ
ਭੂਤ ਗਵਾਚੇ ਰਿਸ਼ਤਿਆਂ ਦਾ ਹੁਣ ਚਾਰਾ ਕੀ ਸੀਨੇ ਸਿਲ ਸਬਰ ਦਾ ਧਰ ਕੇ ਦੇਖਾਂਗਾ
ਦਿਨ ਭਰ ਰੋਜ਼ੀ ਦੇ ਸਾਗਰ ਡੁੱਬਿਆ ਰਹਨਾਂ ਹੰਝ-ਝਨਾਂ ਨੂੰ ਰਾਤੀਂ ਤਰਕੇ ਦੇਖਾਂਗਾ
ਸ਼ਬਦਾਂ ਦੇ ਫੁੱਲ ਤੁਰ ਗਏ ਨਾਲ ਬਹਾਰਾਂ ਦੇ ਗੀਤਾਂ ਦੀ ਹੁਣ ਚਾਲ ਹਿਜਰ ਕੇ ਦੇਖਾਂਗਾ
ਜੀਵਨ ਇਕ ਸ਼ਮਸ਼ਾਨ ਸਦੀਵੀ ਧੁਖਿਆ ਮੈਂ ਆਖਿਰ ਨੂੰ ਤਾਂ ਰਾਖ ਬਿਖਰਕੇ ਦੇਖਾਂਗਾ
ਚੱਜ ਨ ਆਇਆ ਖੁਸ਼ੀਆਂ ਯਾਦ ਬਣਾ ਜੀਣਾ ਦਿਲ 'ਚ ਮੁਜੱਸਮ ਪੀੜ ਹੁਨਰਕੇ ਦੇਖਾਂਗਾ
ਫੜ ਕੇ ਪੱਲੂ ਵੇਗ ਹਵਾਵਾਂ ਦਾ ਇਕ ਦਿਨ ਮੈਂ ਸਾਗਰ ਦਾ ਅੰਸ਼ ਲਹਿਰਕੇ ਦੇਖਾਂਗਾ
-----------------csmann-011811-----
|
|
18 Jan 2011
|
|
|
|
|
NICE ONE VEER G...
BHUT VADIA G...
|
|
18 Jan 2011
|
|
|
|
bahut vdiya g.
writing is too good.
|
|
18 Jan 2011
|
|
|
|
Charanjit ji, bahut khoob..
|
|
18 Jan 2011
|
|
|
|
|
Charanjit 22 g...bahut vadhia ae g...tfs & keep it up
|
|
19 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|