Punjabi Poetry
 View Forum
 Create New Topic
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਭੁਲੇਖਾ
ਭੁਲੇਖਾ

ਖੁੱਦ ਨੂੰ ਇਸ ਤਰ੍ਹਾਂ ਪੇਸ਼ ਕੀਤਾ ਉਹਨਾਂ ਨੇ
ਜਿਵੇਂ ਇਸ਼ਕ 'ਚ ਉਹ ਬਹੁਤ ਹੀ ਸਤਾਏ ਹੋਏ ਨੇ

ਸਫੇਦ ਚੋਲਾ ਤਾਂ ਵਿਖਾਉਣ ਲਈ ਹੀ ਸੀ ਪਾਇਆ ਉਹਨਾਂ
ਬਹਾਰਾਂ ਦੇ ਸਾਰੇ ਰੰਗ ਜਿਹਨਾਂ ਹੰਡਾਏ ਹੋਏ ਨੇ

ਇਕ ਮੁਲਾਕਾਤ ਕੀਤੀ ਸੀ ਮੇਰੇ ਨਾਲ ਵੀ ਬਣ ਕੇ ਭੋਲੇ
ਨਾ ਸਮਝ ਸਕੇ ਕੀ ਤਜੁਰਬੇ ਉਹਨਾਂ ਹਰ ਖੇਲ'ਚ ਪਾਏ ਹੋਏ ਨੇ

ਬਹੁਤ ਲਿਖਦੇ ਨੇ ਸੁਣਿਆ ਉਹ ਵੀ ਰੋਜ਼ ਇਸ਼ਕ ਦੇ ਬਾਰੇ
ਲਫਜ਼ਾ ਵੀ ਉਹਨਾਂ ਇਸ ਤਰ੍ਹਾਂ ਭੁਲੇਖੇ ਵਿਚ ਪਾਏ ਹੋਏ ਨੇ

ਮੇਰੇ ਸੁਨੇਹੇ ਨੂੰ ਨਾ ਮਿਲੀ ਉਹਦੇ ਜਵਾਬ ਦੀ ਗੁੜਤੀ ਕਦੇ
ਉਹਦੀ ਰਾਤਾ'ਚ ਜੋ ਨਿੱਤ ਨਵੇਂ ਚੰਨ ਤਾਰੇ ਰੌਸ਼ਨਾਏ ਹੋਏ ਨੇ

ਸੋਚ ਲਿਆ ਨਹੀਂ ਹੋਣਾ ਹੁਣ ਅਸੀਂ ਦੋਸਤੀ ਦੇ ਸ਼ਿਕਾਰ ਯਾਰੋ
ਭਾਵੇਂ ਕਿੰਨੇ ਹੀ ਹੁਸੀਨ ਦੋਸਤ ਬਣ ਕੇ ਸ਼ਿਕਾਰੀ ਆਏ ਹੋਏ ਨੇ

ਸੰਜੀਵ ਸ਼ਰਮਾਂ
16 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Pehli gal JAGJIT ji de kehn wangu jai jai garh shankar 👍

Bohat wadhiaa likheya eh vi ...

Sari rachna e khas hai par eh ghaint lagga
ਬਹੁਤ ਲਿਖਦੇ ਨੇ ਸੁਣਿਆ ਉਹ ਵੀ ਰੋਜ਼ ਇਸ਼ਕ ਦੇ ਬਾਰੇ
ਲਫਜ਼ ਵੀ ਉਹਨਾਂ ਇਸ ਤਰ੍ਹਾਂ ਭੁਲੇਖੇ ਵਿਚ ਪਾਏ ਹੋਏ ਨੇ
👌
Stay kaim ji
16 Mar 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਜੀ "ਭੁਲੇਖਾ" ਇਕ ਸੋਹਣੀ ਲਿਖਤ ਪੇਸ਼ ਕੀਤੀ ਹੈ :
ਇਹ ਸਤਰਾਂ ਆਪਣੇ ਹੀ ਸਟਾਈਲ ਵਿਚ ਕਿਸੇ ਵਿਅਕਤੀ ਦੀ ਖਸਲਤ ਤੇ ਬਖੂਬੀ ਚਾਨਣਾ ਪਾਉਂਦੀਆਂ ਹਨ:
ਸਫੇਦ ਚੋਲਾ ਤਾਂ ਵਿਖਾਉਣ ਲਈ ਹੀ ਸੀ ਪਾਇਆ ਉਹਨਾਂ 
ਬਹਾਰਾਂ ਦੇ ਸਾਰੇ ਰੰਗ ਜਿਹਨਾਂ ਹੰਡਾਏ ਹੋਏ ਨੇ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
      

ਸੰਜੀਵ ਜੀ "ਭੁਲੇਖਾ" ਇਕ ਸੋਹਣੀ ਲਿਖਤ ਹੈ :


ਇਹ ਸਤਰਾਂ ਆਪਣੇ ਹੀ ਸਟਾਈਲ ਵਿਚ ਕਿਸੇ ਵਿਅਕਤੀ ਦੀ ਖਸਲਤ ਤੇ ਬਖੂਬੀ ਚਾਨਣਾ ਪਾਉਂਦੀਆਂ ਹਨ:


ਸਫੇਦ ਚੋਲਾ ਤਾਂ ਵਿਖਾਉਣ ਲਈ ਹੀ ਸੀ ਪਾਇਆ ਉਹਨਾਂ 

ਬਹਾਰਾਂ ਦੇ ਸਾਰੇ ਰੰਗ ਜਿਹਨਾਂ ਹੰਡਾਏ ਹੋਏ ਨੇ |


ਜਿਉਂਦੇ ਵੱਸਦੇ ਰਹੋ | ਸ਼ੇਅਰ  ਕਰਨ  ਲਈ  ਸ਼ੁਕਰੀਆ |

ਰੱਬ ਰਾਖਾ |

      

 

16 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Sanjeev jee Bhulekha vakiya hee bahut sohni likhat hai.
Saari zindagi asin bhulekhiyan ch kadh lainde han.
Te zindagi ch kithe kithe bhulekha rehnda hai viaan kardi hai aapdi rachna.
Jeo veer
16 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaot bhaot shukria jagjit sir Mavi sir te Gurpreet Veer g apna kimti sama kad ke kirat nu inna maan den lae ...Thanks a lot ....
16 Mar 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Bahot hi sohna likheya hai Sanjeev Ji 

 

TFS

17 Mar 2015

Reply