ਕਾਸ਼!
ਮੈਂ ਤੁਹਾਡੀ
ਕਿਤਾਬ-ਏ-ਜ਼ਿੰਦਗੀ ਦੀ
ਭੂਮਿਕਾ ਬਣ ਜਾਂਦਾ
ਜਿਸ ਨੂੰ ਲਿਖਿਆ ਤਾਂ
ਮਗਰੋਂ ਜਾਂਦਾ ਹੈ
ਪਰ ਪੜ੍ਹਿਆ
ਸਭ ਤੋਂ ਪਹਿਲਾਂ ਜਾਂਦਾ ਹੈ।
ਧਰਮਪਾਲ ਸਾਹਿਲ
tfs bittu ji
Khoob......tfs.....