Home > Communities > Punjabi Poetry > Forum > messages
ਬਹੁਤ ਮੁਸ਼ਕਿਲ ਹੈ ਮੇਰੇ ਲਈ.....
ਬਹੁਤ ਮੁਸ਼ਕਿਲ ਹੈ ਮੇਰੇ ਲਈ..... ਜਿੰਦਗੀ ਦੇ ਇਸ ਤੂਫਾਨ ਚ..... ਤੇਰੀ ਤਾਕਤ ਬਣ ਖਲੋਤੇ ਰਹਿਣਾ .... ਕਤਲ ਹੋਣਾ ਪੈ ਰਿਹਾ ਹੈ.. ਹਰ ਪਲ ਹਰ ਘੜੀ. ਸਿਰਫ ਮੈਨੂੰ ਹੀ ਨਹੀਂ.. ਮੇਰੀ ਹੋਂਦ ਨੂੰ ਵੀ.... ਸਮਝਾਉਣ ਪੈਂਦਾ ਹੈ ਹਰ ਵਾਰ.... ਖੁਦ ਨੂੰ ਕੋਲ ਬਿਠਾ ਕੇ....... ਕੇ ਹਾਂ ਤੂੰ ਵੀ ਬੇਵਸ ਹੈਂ .... ਤੇਰਾ ਜ਼ੋਰ ਨਹੀਂ ਚਲਦਾ ..... ਨਹੀਂ ਤਾਂ ਤੂੰ ਕਿਥੇ ਹੋਣ ਦੇਣੀ ਸੀ..... ਰੋਜ਼-ਰੋਜ਼ ਮੇਰੀ ਮਾਣ-ਹਾਨੀ....... ਮੈਂ ਵਾਕਿਫ਼ ਹਾਂ ਬਾਖੂਬੀ ..... ਤੇਰੀ ਗ੍ਹੁਲਾਮ ਜਿੰਦਗੀ ਤੋਂ . ਤੇ ਤੇਰੇ ਕੈਦੀ ਸ਼ਬਦਾਂ ਤੋਂ ......... ਪਰ ਕਦੀ ਤੂੰ ਵੀ ਤਾਂ ਸੋਚ ਅੜਿਆ .... ਕੇ ਮੈਂ ਕੋਈ ਪਥਰ ਦਾ ਮੁਜੱਸਮਾ ਨਹੀਂ ..... ਜੋ ਜਰ ਜਾਵਾਂ ਚੁੱਪ-ਚਾਪ..... ਇਹ ਨਫਰਤਾਂ ਦੀ ਬਾਰਿਸ਼........ ਮੈਂ ਤੇਰੇ ਨਾਲ ਹਾਂ ਬੇਸ਼ਕ........ ਹਰ ਕਦਮ ਹਰ ਘੜੀ........ ਪਰ ਕਦੀ-ਕਦੀ ਇਹ ਸੋਨ-ਚਿੜੀ....... ਕੋਈ ਉਮੀਦ ਵੀ ਰਖ ਬਹਿੰਦੀ ਹੈ....... ਕਿ ਕਰਾਂ ਮੈਂ ਅਕਸਰ....... ਚਿੜੀ ਹੀ ਤਾਂ ਹਾਂ....... ਨਹੀਂ ਬਣ ਸਕਦੀ ਮੈਂ ਓਹ ਬਾਜ਼ .... ਜੋ ਹਰ ਪਲ ਤੇਰੇ ਸਾਹਾਂ ਤੇ ਵੀ ਨਿਗਾ ਟਿਕਾਈ ਬੈਠਾ ਹੈ.......
27 Dec 2010
bahtttttttttttt dongayyyyyyyyyyyyyyyyii wich likheya hai
good one
27 Dec 2010
thanks arsh....................
27 Dec 2010
BAHUT KHOOB ....KUKNOOS ..........VERY GUD JOB ...
27 Dec 2010
ਸੁਹਣਾ ਲਿਖਿਆ ਹੈ ਜੀ.but I think
"ਕੀ ਕਰਾਂ ਮੈਂ ਅਕਸਰ" ਦੀ ਬਜਾਏ "ਕੀ ਕਰਾਂ ਮੈਂ ਆਖਿਰ"
ਆਉਣਾ ਚਾਹੀਦਾ ਸੀ..
Also in future cud you plz post ur poems in poetry section instead of posting them in anything goes here...
Thanks
Keep writing...

Yoy may enter 30000 more characters.
27 Dec 2010
shukria...........
@jass : bhut mehrbaabi ji...............
@arinder : hmmmmm.........tuc jo akhya hai.sahi hai.pr jidn ma schya c.odn othe aksr hi auna hai...hn bt eh zrur hai k sidha pbzm t likhn nl kai vr minor jhi ooch-beech ho jndi a.............
t tuhada duja suggestn poetry vla.minu lgda nahin k aje mre lfz."poetry"
' khaun joge hoye a........tn krk.............
tareef lai shukria...........
27 Dec 2010
bahut khoobsurati naal likheya.... as usual.....
i always love reading ur poetry.... [ i said.. poetry... i mean it :) ]
eh na kaho ke tuhade lafz poetry kahaun joge nahi hoye....... mere hisaab naal tan bilkul poetry kahaun joge ne..... :)
je kehne ho tan main is topic nu hune move kar dinna haan.. poetry section ch ..... should i ?

hmmmmmmmm...........
@ammi : tuhaanu pura haq a admin sahib.................tuc jo chahe kr skde o........puchn di lor e ni kdi agge ton..............go ahead.........:)
27 Dec 2010
tnx ammi.................khush rho.....:)
27 Dec 2010
Copyright © 2009 - punjabizm.com & kosey chanan sathh