ਸੱਚ ਬੋਲਣ ਲਈ ਨਾ ਕਹਿਬਹੁਤ ਔਖਾ ਹੈਆਰਾ ਚਲਦਾ ਹੈ ਦਿਲ ਤੇਇਸ ਸਚਾਈ ਨੂੰ ਦੇਖਣਾਇੰਝ ਹੈ ਜਿਵੇਂ ਤੁਸੀਂਆਪਣੇ ਬੱਚੇ ਦੀ ਲਾਸ਼ ਨੂੰ ਦੇਖਣਾ ਹੋਵੇਦਿਲ ਦੁਖੇਗਾ ਬਹੁਤਜਿਵੇਂ ਕੋਈ ਮੋਰੀ ਚੋਂ ਦੇਖੇਮਹਿਬੂਬ ਨੂੰਕਿਸੇ ਹੋਰ ਦੇ ਬਿਸਤਰ ਚਜਿਵੇਂ ਕਿਸੇ ਬੱਚੇ ਨੂੰ ਪਤਾ ਲੱਗੇਕਿ ਪਿਓਉਸ ਦਾ ਅਸਲੀ ਪਿਓ ਨਹੀਂ ਹੈਜਾਂ ਕੋਈ ਅਚਾਨਕ ਜਾਣੇਕਿ ਪਤਨੀ ਉਸ ਦੀਕਾਲ ਗਰਲ ਹੈਮੈਂ ਤਾਂ ਫੜਨ ਲੱਗਾ ਸਾਂਸਿਨੇਮੇ ਦੀ ਸਕਰੀਨ ਨੂੰਕੋਈ ਜੋਸ਼ੀਲਾ ਦਰਸ਼ਕ ਜਿਵੇਂਆਪਣੀ ਸੀਟ ਤੋਂ ਉਠ ਪੈਂਦਾ ਹੈਜਾਂ ਕੋਈ ਭੋਲਾ ਪ੍ਰਸੰਸ਼ਕਰਜਨੀਕਾਂਤ ਦਾਮੰਦਰ ਬਣਾਉਂਦਾ ਹੈਮੈਂ ਇਸ ਲੀਲ੍ਹਾ ਨੂੰਸੱਚ ਜਾਣ ਬੈਠਾ ਸਾਂਮੈਨੂੰ ਕੀ ਜਾਣਾਇਹ ਰੌਸ਼ਨੀਆਂ ਦਾ ਅਦਭੁੱਤ ਖੇਲ੍ਹਮੈਂ ਐਵੇਂ ਗੰਭੀਰ ਹੋ ਗਿਆ ਸਾਂ
ਸ਼ਮੀਲ