|
 |
 |
 |
|
|
Home > Communities > Punjabi Poetry > Forum > messages |
|
|
|
|
|
ਬਿਸੀਅਰ ਚੁਪ ਦਾ |
ਮੇਰੇ ਘਰ ਇਕ ਚੁਲ੍ਹਾ ਧੁਖਦਾ ਨਾ ਇਹ ਬਲਦਾ ਨਾ ਇਹ ਬੁਝਦਾ
ਇਸ ਦੁਨੀਆਂ ਵਿਚ ਕੋਈ ਨਾ ਜਾਣੇ ਦਰਦ ਕਿਸੇ ਪਰਾਏ ਦੁਖ ਦਾ
ਮੇਰੇ ਗੀਤਾਂ ਦੀ ਕੇਹੀ ਕਿਸਮਤ ਡੰਗ ਗਿਆ ਹਾਏ ਬਿਸੀਅਰ ਚੁਪ ਦਾ
ਇਕ ਹਾਉਕਾ ਅੰਬਰੋਂ ਆਇਆ ਹੈ ਡਕਿਆਂ ਵੀ ਨਾ ਨੈਣੀਂ ਰੁਕਦਾ
ਜਿੰਦਗੀ ਦਾ ਇਹ ਲੰਮਾ ਪੈਂਡਾ ਪਤਾ ਨਹੀਂ ਕਿਥੇ ਜਾ ਮੁਕਦਾ
|
|
08 May 2011
|
|
|
|
|
good one veer ji, be continue....
|
|
08 May 2011
|
|
|
|
ਹਮੇਸ਼ਾਂ ਵਾਂਗ ਬਹੁਤ ਹੀ ਸੋਹਣੀ ਰਚਨਾ....share ਕਰਨ ਲਈ ਸ਼ੁਕਰੀਆ ਜਨਾਬ..!!
|
|
08 May 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|