ਅਸਾਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀਏਹੋ ਜਿੰਦ ਜਾਨ ਸਾਡੀ,ਮੋਤੀਆਂ ਦੀ ਖਾਨ ਸਾਡੀ,ਹੱਥੋਂ ਨਹੀਂ ਗੁਆਉਣੀ, ਬੋਲੀ ਹੈ ਪੰਜਾਬੀ ਸਾਡੀ ।ਤ੍ਰਿੰਞਣਾਂ ਭੰਡਾਰਾਂ ਵਿਚ,ਵੰਝਲੀ ਤੇ ਵਾਰਾਂ ਵਿਚ,ਮਿੱਠੀ ਤੇ ਸੁਹਾਉਣੀ, ਬੋਲੀ ਹੈ ਪੰਜਾਬੀ ਸਾਡੀ ।ਜੋਧ ਤੇ ਕਮਾਈਆਂ ਵਿਚ,ਜੰਗਾਂ ਤੇ ਲੜਾਈਆਂ ਵਿਚ,ਏਹੋ ਜਿੰਦ ਪਾਉਣੀ, ਬੋਲੀ ਹੈ ਪੰਜਾਬੀ ਸਾਡੀ ।ਫੁਲਾਂ ਦੀ ਕਿਆਰੀ ਸਾਡੀ,ਸੁਖਾਂ ਦੀ ਅਟਾਰੀ ਸਾਡੀ,ਭੁਲ ਕੇ ਨਹੀਂ ਢਾਉਣੀ, ਬੋਲੀ ਹੈ ਪੰਜਾਬੀ ਸਾਡੀ ।
ਖੂਬ.....tfs......