|
 |
 |
 |
|
|
Home > Communities > Punjabi Poetry > Forum > messages |
|
|
|
|
|
|
ਬੁੱਢੀ ਮਾਈ |
ਅੱਕਾਂ ਦੇ ਫੰਬਿਆਂ ਵਾਂਗੂੰ,
ਮੈਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹਾਂ
ਸੋਚਦਾ ਹਾਂ ਜੇ
ਫੜ ਹੀ ਲਿਆ ਆਪਣੇ ਹੱਥਾਂ ਚ
ਉਸ ਦੇ ਫੰਬੇ ਟੁੱਟ ਜਾਣੇ ਤੇ ਓਸ ਨੇ ਮੁੜਕੇ ਉੱਡਣਾ ਨਹੀਂ
ਪਾਗਲ ਹਾਂ ਮੈਂ,
ਜੋ ਆਪਣੀ ਹਥੇਲੀ ਖੋਲ ਕੇ
ਓਸ ਦੀ ਮੇਰੇ ਹੱਥ ਤੇ ਟਿਕਣ ਦੀ ਉਮੀਦ ਲਾਈਂ ਬੈਠਾ ਹਾਂ।
ਇਹ ਵੀ ਪਤਾ ਮੈਨੂੰ
ਕਿ ਹਵਾ ਦੇ ਹਲਕੇ ਜਿਹਾ ਝੋਕੇ ਨਾਲ
ਓਸ ਨੇ ਮੇਰੇ ਕੋਲੋਂ ਐਡੀ ਦੂਰ ਹੋ ਜਾਣਾ
ਕਿ ਮੁੜ ਸੁਪਨੇ ਚ ਵੀ ਨੀ ਆਉਣਾ।
ਪਰ ਤਸੱਲੀ ਹੈ ਮੇਰੇ ਦਿਲ ਨੂੰ,
ਕਿ ਮੇਰੇ ਹੱਥ ਤੇ ਟਿਕਣ ਨਾਲੋਂ
ਯਾ ਮੇਰੇ ਫੜਨ ਨਾਲੋਂ
ਉਹ ਹਵਾ ਚ ਉੱਡਦੀ ਹੋਈ
ਜ਼ਿਆਦਾ ਮਹਿਫ਼ੂਜ਼ ਹੈ।
ਮਾਵੀ
|
|
24 Jul 2012
|
|
|
|
Very nice. TFS :)
And thanks to Mavi ji :)
|
|
24 Jul 2012
|
|
|
|
:) ਇਹ ਨਜ਼ਮ ਪਾਠਕਾਂ ਦੇ ਰੂ ਬ ਰੂ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸ਼ਰਨਪ੍ਰੀਤ ☬ ਜਿਉਂਦੇ ਰਹੋ ,
ਰੱਬ ਰਾਖਾ
|
|
24 Jul 2012
|
|
|
|
|
very well written mavi ji,,, and thanks sharanpreet for sharing it ! jio,,,
|
|
24 Jul 2012
|
|
|
|
|
|
so soft feelings..:)
vry well written mavi g...tfs sharan g..
|
|
24 Jul 2012
|
|
|
|
|
Mavi veer g.. u r really a great writer...
tfs .. sharan g..
|
|
24 Jul 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|