ਹਾਂ ਮੈ ਤੇਰਾ ਗੁਨਹਗਾਰ.. ਪਰ ਮੈ ਕਰਦਾ ਹਾਂ ਪਯਾਰ..!ਤੇਨੁ ਨਹੀ ਹੈ ਹੁਣ ਮੇਰੇ ਉਤੇ ਇਤਬਾਰ.. ਪਰ ਮੈ ਕਰਦਾ ਹਾਂ ਪਯਾਰ..!ਧੋਕਾ ਦਿਤਾ ਤੇਨੁ ਲਖ ਵਾਰ.. ਪਰ ਮੈ ਕਰਦਾ ਹਾਂ ਪਯਾਰ..!ਹੋਯੀ ਮੇਰੇ ਤੋਂ ਖਤਾ.. ਮੈ ਤੇਰਾ ਦਿਲ ਤੋੜ ਤਾ.. ਪਰ ਮੈ ਕਰਦਾ ਹਾਂ ਪਯਾਰ..!ਮੈ ਮਾਫ਼ੀ ਦਾ ਨਹੀ ਹਾਂ ਹਕ਼ਦਾਰ.. ਪਰ ਮੈ ਕਰਦਾ ਹਾਂ ਪਯਾਰ..!ਹੁਣ ਕਿਵੇਂ ਦਸਾਂ ਮੇਰੇ ਯਾਰ (N) ਤੇਨੁ ਕਰਦਾ ਹੈ ਪਯਾਰ ... ਬੇਪਨਾਹ ਪਯਾਰ ...!!! :'(