ਕੁਝ ਗਿਲੇ ਸ਼ਿਕਵੇ ਜ਼ਿੰਦਗੀ ਨਾਲ ਅਕਸਰ ਹੁੰਦੇ ਸਾਰੇਯਾਂ ਨੂ
ਚਾਹ ਕੀਸੇ ਦੀ ਜ਼ਰ੍ਰੇ ਲਯੀ ਕੋਈ ਮੰਗੇ ਤਾਰੇਯਾਂ ਨੂ ,
ਇਸ ਦਿਲ ਦੀ ਬਾਤ ਹੁਣ ਬੁਜੇ ਕੌਣ ਭਲਾਂ
ਕੌਣ ਸਮ੍ਜਾਏ ਸਾਨੂ ਚਾਹਤਾਂ ਦੇ ਘ੍ਯਲ ਮਾਰੇਯਾਂ ਨੂ
ਇਕ ਖੁਸ਼ਬੋ ਸਾਹਾਂ ਅੰਦਰ ਭਰੀ ਪਈ ਦੂਰ ਤਕ
ਬਸ ਉੜਾਈ ਫਿਰਦੀ ਥਾਂ ਥਾਂ ਇਹ ਹੀ ਭੋਉਰ ਸਾਰੇਯਾਂ ਨੂ
ਪਤਾ ਹੈ ਚਾਰ ਪਲਾ ਦਾ ਮੇਲਾ ਖੁਸ਼ੀਆਂ ਦਾ
ਫਿਰ ਵੀ ਅਰਮਾਨ ਏਹਨੂ ਮਾਨਣ ਦਾ ਸਭੇ ਸਾਰੇਯਾਂ ਨੂ
ਸਚ ਪਤਾ ਅਸੀਂ ਸਭ ਜਾਣਦੇ ਹਾ ਅੰਤ ਨੂ
ਇਹ ਸੁਪਨੇ ਟੁੱਟਣ ਦਾ ਡਰ ਅਕਸਰ ਸਤਾਉਂਦਾ ਸਾਰੇਯਾਂ ਨੂ
ਕੁਝ ਗਿਲੇ ਸ਼ਿਕਵੇ ਜਿੰਦਗੀ ਨਾਲ ਅਕਸਰ ਹੁੰਦੇ ਸਾਰੇਯਾਂ ਨੂ