ਚਾਹੁਨਾਂ
ਹੋਵੇ ਨਾ ਕਿਤੇ ਤੈਨੂੰ ਨਜਰ ਲਗ ਜਾਏਰਬ ਕਰੇ ਮੇਰੀ ਤੈਨੂੰ ਉਮਰ ਲਗ ਜਾਏ
ਜੋ ਇਧਰ ਲਗੀ ਹੈ ਇਧਰ ਹੀ ਰਹੇ ਸੜ ਜਾਓਗੇ ਜੇ ਕਰ ਉਧਰ ਲਗ ਜਾਏ
ਚਾਹੁਨਾਂ ਕਿ ਕੁਝ ਇਸ ਤਰਾਂਹ ਕਰ ਜਾਂਪਿਆਰ ਕਰਨ ਵਾਲੇ ਦੀ ਖਬਰ ਲਗ ਜਾਏ