Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਚਲ ਜਿੰਦੇ ਚਲੀੲੇ

ਚਲ ਜਿੰਦੇ ਚਲੀੲੇ ਓਸ ਗਲੀ
ਹਉਮੈ ਥੀ ਜੋ ਦੂਰ ਲੈ ਜਾਵੇ
ਪਿਆਰ ਦਾ ਜੋ ਅਲਫ ਸਿਖਾਵੇ
ਜਿੱਥੇ ਸਭ ਨਾਲ ਹੋਵੇ ਭਲੀ
ਚਲ ਜਿੰਦੇ ਚਲੀੲੇ ਓਸ ਗਲੀ

ਫੁੱਲ ਵੱਸਣ ਜਿੱਥੇ ਹਰ ਰੰਗ ਦੇ
ਟੋਟੇ ਨਾ ਹੋਣ ਕਿਸੇ ਦੀ ਵੰਗ ਦੇ
ਅਣਪਛਾਤੇ ਦਰਦਾਂ ਦੇ ਵੀ
ਜਿੱਥੇ ਜਾਵੇ ਮੱਲ੍ਹਮ ਮਲੀ
ਚਲ ਜਿੰਦੇ ਚਲੀੲੇ ਓਸ ਗਲੀ

ਜਿੱਧਰ ਵੱਸਣ ਬਸ ੲਿਨਸਾਨ
ਸਗਲ ਧਰਮ ਦਾ ਹੋਵੇ ਸਨਮਾਨ
ਬੋਲੀ ਵਿੱਚ ਜਿੱਥੇ ਉਹ ਮਿਠਾਸ
ਮਿਠਾਸ ਜੋ ਦੇਵੇ ਗੁੜ ਦੀ ਡਲੀ
ਚਲ ਜਿੰਦੇ ਚਲੀੲੇ ਓਸ ਗਲੀ

ਏਸ ਧਰਤ ਤੇ ਹੀ ਹੈ ਕਿਤੇ
ਪੁੱਛ ਲੈ ਤੂੰ ਕਿਸੇ ਥੀਂ ਪਤੇ
ਜਿੱਥੇ ਗੁਰੂਆਂ ਦੇ ਫ਼ਜ਼ਲ ਦੀ ਪੌਧ
ਪੰਜ ਆਬਾਂ ਦੀ ਛਾਂਵੇ ਪਲੀ
ਚਲ ਜਿੰਦੇ ਚਲੀੲੇ ਓਸ ਗਲੀ

ਜੋ ਘਰ ਸੱਜਣ ਦੇ ਲੈ ਜਾਵੇ
ਬੁੱਲਾ ਜਿੱਥੇ ਨੱਚ ਯਾਰ ਮਨਾਵੇ
ਮਰਦਾਨਾ ਜਿੱਥੇ ਰਾਗ ਸੁਣਾਵੇ
ਜਿੱਥੇ ਯੋਧੇ ਧਰਨ ਸੀਸ ੳੁੱਤੇ ਤਲੀ
ਚਲ ਜਿੰਦੇ ਚਲੀੲੇ ਓਸ ਗਲੀ ॥

12 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
sandeep bai g kalpna de ikagarta chon jo lafza nu janam dite ne .... oh ik sunder galli nu sirjde ne.....jis de jaat milne bhari oke hai raab mehar kare insan nu budhi dave de iho jehi gall i de vich hi insan da vass hove.......jiio
12 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sandeep ji, this article promises the birth of sublime thought in your verses. And it is well written.
This is a good beginning.

God Bless!

12 Aug 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
jindy facebook nu chad, chal Punjabizm ch chaliye.
Jithy vsdy ny maha fankaar......
12 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੰਜੀਵ ਜੀ ਕਿਰਤ ਨੂੰ ਕਮੈਂਟ੍‍ਸ ਦੇਕੇ ਮੁਕੱਮਲ ਕਰਨੀ ਲਈ ਬਹੁਤ -੨ ਸ਼ੁਕਰੀਆ ,

ਜਗਜੀਤ ਸਰ ਤੁਹਾਡੇ ਗਾੲੀਡੈਂਸ ਤੇ ਹੌਸਲਾ ਅਫ਼ਜਾਈ ਸਦਕੇ ਲਿਖ ਰਹੇ ਹਾਂ,ਸਮਾਂ ਕੱਢ ਕੇ ਕਮੈਂਟ੍‍ਸ ਦੇਣ ਲਈ ਬਹੁਤ-੨ ਸ਼ੁਕਰੀਆ ਸਰ ।
12 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

Gurpreet Bai G,Thanks a lot for taking off time for reading and posting your comments.

13 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਖੂਬਸੂਰਤ ਰਚਨਾ ਪੇਸ਼ ਕੀਤੀ ਹੈ ਬਾਈ ਜੀ  | ਇਸੇ ਤਰਾਂ ਵਧੀਆ ਵਧੀਆ ਲਿਖਦੇ ਰਹੋ | ਜਿਓੰਦੇ ਵੱਸਦੇ ਰਹੋ,,,

13 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep g ik vari fer speechless karta tuhadi es nazam ne....

 

Waheguru!!!!! bas ehi shabad niklya c mooh to eh pad ke....

 

pehli tareef tuhadi haleemi bhari soch di jehnu sari duniya da hi dukh aaya...

 

dooji tareef tuhade piroye pawitar lafaza di....

 

teeji tareef tuhade roohaniyat bhare jazbaata di....

 

overall tareef tuhadi sari rachna di ....

 

apne nal nal dujya li v solace labh rahe ho....

 

rabb mehar kare......

13 Aug 2014

Reply