|
 |
 |
 |
|
|
Home > Communities > Punjabi Poetry > Forum > messages |
|
|
|
|
|
ਚਲ ਉਠ, ਚਲ ਕੀਤੇ ਹੁਣ ਦੂਰ ਜੋਗੀਆ |
from www.ramtajogi.com
please comment
ਚਲ ਉਠ, ਚਲ ਕੀਤੇ ਹੁਣ ਦੂਰ ਜੋਗੀਆ ਕੇਹੜੇ ਨਸ਼ੇ ਵਿਚ ਫਿਰਦਾਂ ਤੂੰ ਚੂਰ ਜੋਗੀਆ
ਕੋਈ ਰਾਹ ਨਾ ਤੂੰ ਜਾਣੇ, ਨਾ ਹੀ ਯਾਰ ਨੂੰ ਪਛਾਣੇ ਕੇਹੜੀ ਗਲ ਦਾ ਤੂੰ ਕਰਦਾ ਗਰੂਰ ਜੋਗੀਆ ਚਲ ਉਠ, ਚਲ ..
ਲੈ ਕੇ ਸਾਹ ਤੂੰ ਊਧਾਰੇ, ਵਾਂਗ ਪਤਿਆਂ ਦੇ ਹਾਰੇ ਤੇਨੁ ਦਿਸਿਆ ਨਾ ਕਦੇ ਕੋਈ ਨੂਰ ਜੋਗੀਆ ਚਲ ਉਠ, ਚਲ ..
ਲਮੀੰ ਵਾਟ ਤੇ ਹਨੇਰਾ, ਰਾਹ ਦਿਸਦਾ ਨਾ ਤੇਰਾ ਅਜੇ ਰਾਂਝਨੇ ਦਾ ਘਰ ਬੜਾ ਦੂਰ ਜੋਗੀਆ ਚਲ ਉਠ, ਚਲ ..
ਜਿਵੇਂ ਭਠੀ ਵਿਚ ਦਾਨੇ, ਭੁਜੇ ਜਾਂਦੇ ਨਾ ਪਛਾਣੇ ਜਦੋਂ ਆ ਗਿਆ, ਸਮੇਂ ਵਾਲ ਪੂਰ ਜੋਗੀਆ ਚਲ ਉਠ, ਚਲ ..
ਬਣ ਮਸਤ ਮਲੰਗ, ਓਹਦੇ ਰੰਗ ਵਿਚ ਰੰਗ ਚੇਹਰਾ ਆਖਦੇ ਨੇ ਜਿਹਦਾ, ਨੂਰੋ ਨੂਰ ਜੋਗੀਆ ਚਲ ਉਠ, ਚਲ ..
|
|
17 Nov 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|