|
 |
 |
 |
|
|
Home > Communities > Punjabi Poetry > Forum > messages |
|
|
|
|
|
ਚੰਨ ਦੀ ਚਾਨਣੀ |
ਵੇ ਮੇਰੇ ਪਾਸ ਚੰਨ ਦੀ ਚਾਨਣੀ। ਤੇਰੇ ਸਿਰ ਅਸਾਂ ਠੰਡਕ ਮਾਨਣੀ।
ਸੂਰਜ ਮੰਗ ਮੈਂ ਕਿਤੋਂ ਉਧਾਰਾ , ਆਪਣਾ ਵਜੂਦ ਮੈਂ ਕੀਤਾ ਛਾਨਣੀ।
ਅੱਖੀਆਂ ਵਿਚ ਤਪਸ਼ ਤ੍ਰਿਸ਼ਨਾ ਦੀ, ਵੇ ਤੁੰ ਕਿਵੇਂ ਤੱਤ ਸਹਿਜ ਜਾਨਣੀ।
ਤੂੰ ਚਾਹੇ ਧਰਤ ਮੇਰੀ ਝੋਲੀ ਪਾਂਵੇ., ਬਿਨ ਤੇਰੇ ਰਾਤ ਨਰਕਾਂ ਜਾਨਣੀ।
ਵਿਚ ਗਰਭ ਦੇ ਹਰ ਕੋਈ ਜੁੜਿਆ, ਵਿਚ ਸੰਸਾਰ ਕਿੰਝ ਰਹੇ ਦਾਮਨੀ।
ਸਵਾਰਥ ਮੈਨੂੰ ਨਿਰਾਰਥਕ ਕੀਤਾ, ਵੇ ਤੂੰ ਭਰਮਾਂ ਦੀ ਰਾਖ ਛਾਨਣੀ।
ਵੇਹਲ ਮਿਲੇ ਸੱਚ ਕਦੇ ਤੂੰ ਸੋਚੀ, ਰੂਹ ਫਿਰਦੀ ਕਿਥੋਂ ਆਪਾ ਭਾਲਣੀ। ਗੁਰਮੀਤ ਸਿੰਘ
|
|
02 Jan 2013
|
|
|
|
ਬਹੁਤਖੂਬ....ਕਿਆ ਬਾਤ ਹੈ.....tfs......
|
|
02 Jan 2013
|
|
|
|
Vadhia ae Gurmit Jee....keep sharing..!!
|
|
02 Jan 2013
|
|
|
|
|
bahut hi vadhia .... tuhadi har likhat alag rang pesh krdi a Sir ji ... tfs ji
|
|
02 Jan 2013
|
|
|
|
|
thanks for appriciation sir ji
|
|
04 Jan 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|