ਮਰ ਮਰ ਕੇ ਜਿਉਣੇ ਤੋ ਮਰ ਜਾਣਾ ਚੰਗਾ ਏ ਮੰਗਣ ਤੰਗਣ ਤੋ ਰੁੱਖਾ ਖਾਣਾ ਚੰਗਾ ਏ ਪਾਰਖੂ ਨਿਗੋਚੀ ਤੋ ਅੱਖ ਦਾ ਕਾਣਾ ਚੰਗਾ ਏ ਚਤੁਰ ਸਿਆਣੇ ਤੋ ਕਮਲੇ ਦਾ ਲਾਣਾ ਚੰਗਾ ਏ ਰੌਲੇ ਲੱਪੇ ਤੋ ਚੁੱਪ ਵਰਤਾਣਾ ਚੰਗਾ ਏ ਪੁੱਛ ਗਿੱਛ ਨਾ ਹੋਵੇ ਜਦ ਨਾ ਜਾਣਾ ਚੰਗਾ ਏ ਘਰ ਦੇ ਭੇਦੀ ਤੋ ਅਕਸਰ ਅਨਜਾਣਾ ਚੰਗਾ ਏ ਝੁਕ ਝੁਕ ਕੇ ਤੁਰਣੇ ਤੋ ਲੁਕ ਜਾਣਾ ਚੰਗਾ ਏ ਰੀਤ ਕੁਝ ਲਿਖਣਾ ਆਵੇ ਨਾ ਤਾ ਪੜ੍ਹਣ ਪੜ੍ਹਾਣਾ ਚੰਗਾ ਏ .........
bohat khub
ਬਹੁਤ ਖ਼ੂਬ ਜੀ ...
bahut hi khoob likhia ji
Very Nycc.....