|
 |
 |
 |
|
|
Home > Communities > Punjabi Poetry > Forum > messages |
|
|
|
|
|
ਚਾਨਣ ਦੇ ਟੁਕੜੇ |
ਖੁੱਲ੍ਹੀ ਜਾਗ ਤੇ ਬੀਤੀ ਰਾਤ ਅਰਸ਼ਾਂ ਤੋਂ ਵਰ੍ਹਿਆ ਮੇਘ ਰਾਗ ਮਾਰਦੇ ਲਿਸ਼ਕਾਂ ਪੱਤਿਆਂ ਦੇ ਚਿਰਾਗ ਖੋਲ ਸਾਰੇ ਮਨ-ਮੰਦਿਰ ਦੇ ਦੁਆਰ ਸਾਂ ਆਣ ਖਲੋਤੇ ਪਰੀਆਂ ਅਰਸ਼ਾਂ ਦੇ ਪਾਰ ਲਿਸ਼ਕੀ ਅੰਬਰਾਂ ਦੀ ਜਾਈ ਵਾਰੋ-ਵਾਰ ਪੰਖੜੀਆਂ ਨੂਰੋ-ਨੂਰ ਚਾਨਣ ਦੇ ਟੁਕੜੇ ਹਾਰ :)
ਕੁਕਨੂਸ ੧੦-੮-੨੦੧੨
|
|
10 Aug 2012
|
|
|
|
hmm ... baarish da drishh ..
bohat wadhia likheya hai
|
|
11 Aug 2012
|
|
|
|
|
|
|
|
|
ਬਹੁਤਖੂਬ........ਲਾਜਵਾਬ.......
|
|
14 Aug 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|