|
 |
 |
 |
|
|
Home > Communities > Punjabi Poetry > Forum > messages |
|
|
|
|
|
|
ਚਾਨਣ ਹੱਥੋ ਕਤਲ |
ਹੁਣ ਰੋਜ਼ ਤੇਰੇ ਖੁਆਬਾ ਦੀ ਜਦ ਮੈਂ ਫਸਲ ਉਗਾਵਾਗਾ ਤੇਰੇ ਚਾਨਣ ਹੱਥੋ ਜੋ ਹੋਇਆ ਓਹ ਕਤਲ ਹੀ ਪਾਵਾਗਾ ਖੁਸ਼ਬੋ ਮਰ ਗਈ ਏ ਹੁਣ ਅਹਸਾਸ ਮੇਰੇ ਦੇ ਫੁੱਲਾ ਦੀ ਕਦੇ ਰੰਗ ਜੇਹਦੇ ਤੋਂ ਲੈਂਦੀ ਸੀ ਰੋਣਕ ਤੇਰੇ ਹਾ ਬੁੱਲਾ ਦੀ ਲੂਸ ਲਈ ਦਿਲ ਟਾਹਣੀ ਜੱਗ ਤੋਂ ਜਦ ਭੇਦ ਛੁਪਾਵਾਗਾ ਤੇਰੇ ਚਾਨਣ ਹੱਥੋ ਜੋ ਹੋਇਆ ਓਹ ਕਤਲ ਹੀ ਪਾਵਾਗਾ ਅਕਸਰ ਕੱਲਾ ਰਹ ਜਾਂਦਾ ਵਾ ਮੈਂ ਖੱਤ ਤੇਰੇ ਓਹਨਾ ਸਾਰਿਆ ਦੇ ਵਿਚ ਜਾ ਬਹੁਤੇ ਚੰਗੇ ਲੱਗਦੇ ਸੀ ਤੈਨੂੰ ਓਹਨਾ ਆਪਣਿਆ ਹੀ ਹੁੰਗਾਰਿਆ ਦੇ ਵਿਚ ਅੱਖਰ ਅੱਖਰ ਓਹ ਬਾਤ ਕਹਾਣੀ ਮੁੜ ਜਦ ਵੀ ਦੁਹਰਾਵਾਗਾ ਤੇਰੇ ਚਾਨਣ ਹੱਥੋ ਜੋ ਹੋਇਆ ਓਹ ਕਤਲ ਹੀ ਪਾਵਾਗਾ ਵਕ਼ਤ ਨੇ ਦਿਲ ਦੇ ਸਭ ਜਖ੍ਮ ਮਿਟਾ ਤੇ ਜਖ੍ਮ ਦੀ ਥਾ ਕੁਝ ਪਰ ਦਾਗ ਵਿਖਾ ਤੇ ਮੈਂ ਕਿੰਝ ਜਰੀਆ ਇਹ ਚੋਟਾ ਜਦ ਕਿਸੇ ਹਾਲ ਸੁਣਾਵਾਗਾ ਤੇਰੇ ਚਾਨਣ ਹੱਥੋ ਜੋ ਹੋਇਆ ਓਹ ਕਤਲ ਹੀ ਪਾਵਾਗਾ ਓਹ ਧੁੰਦਲਾ ਗਏ ਨੇ ਹੁਣ ਚੇਹਰੇ ਜੋ ਕਦੇ ਕੁਝ ਲੱਗਦੇ ਸੀ ਮੇਰੇ ਗੈਰਾ ਤੋ ਵੀ ਓਹ ਗੈਰ ਹੋ ਨਿੱਕਲੇ ਕਹਿੰਦੇ ਰਹੇ ਮਲਕੀਤ ਹਾ ਤੇਰੇ ਯਾਦਾ ਉਤੋ ਜੰਮਦੀ ਜਾਂਦੀ ਜਦ ਵੀ ਹੁਣ ਖਾਕ ਉਡਾਵਾਗਾ ਤੇਰੇ ਚਾਨਣ ਹੱਥੋ ਜੋ ਹੋਇਆ ਓਹ ਕਤਲ ਹੀ ਪਾਵਾਗਾ ਹੁਣ ਰੋਜ਼ ਤੇਰੇ ਖੁਆਬਾ ਦੀ ਜਦ ਮੈਂ ਫਸਲ ਉਗਾਵਾਗਾ ,,,,,malkit
|
|
02 Mar 2013
|
|
|
|
vdia likhea hai g...keep writin..:)
|
|
02 Mar 2013
|
|
|
|
Good one Malkit Vir ... tfs
|
|
02 Mar 2013
|
|
|
|
Good............one............MALKIAT
|
|
02 Mar 2013
|
|
|
|
ਵਾਹ ਮਲਕੀਤ ਵੀਰ , ਬਹੁਤ ਹੀ ਵਧੀਆ ਲਿਖਿਆ.. ਪੜ ਕ ਚੰਗਾ ਲੱਗਿਆ. ਵਧੀਆ ਲਿਖਣ ਲੱਗ ਗੇ..
|
|
02 Mar 2013
|
|
|
|
|
|
|
Balle 22 Malkit
bhut vadhiya likheya
Lage raho lage raho............
|
|
03 Mar 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|