|
 |
 |
 |
|
|
Home > Communities > Punjabi Poetry > Forum > messages |
|
|
|
|
|
|
ਚੰਨ ਨਾਲ ਟਾਕਰਾ |
ਤੂੰ ਹਨੇਰੇ ਮੇਟਣ ਦੀ ਜਿਦ ਵਿਚ ਚੰਨ ਨਾਲ ਟਾਕਰਾ ਕਰਣ ਦੀ ਗੁਸਤਾਖੀ ਨਾ ਕਰ ਬੈਠੀੰ ਚੰਨ ਨੇ ਮੁੜ ਆਫਤਾਬ ਤੋਂ ਰੋਸ਼ਨੀ ਮੰਗ ਕੇ ਪਰਤ ਆਉਣਾ ਤੇ ਹਨੇਰਾ ਵੀ ਕਾਇਮ ਹੀ ਰਹਿਣਾ ਤੂੰ ਬਲ ਕੇ ਇਕ ਵਾਰ ਤੇ ਲਿਸ਼ਕੇੰਗਾ, ਚਮਕੇੰਗਾ... ਰੁਸ਼ਨਾਏਂਗਾ ਜ਼ਰੂਰ
ਪਰ ਮੁੜ ਕੇ ਨਹੀਂ ਰੁਸ਼ਨਾ ਹੋਣਾ ਕਿਉਂਕਿ
ਸਵਾਹ ਬਾਲਣ ਨਹੀ ਹੁੰਦੀ ......!!! ਸ਼ਰਨਪ੍ਰੀਤ ਰੰਧਾਵਾ
|
|
17 Sep 2012
|
|
|
|
|
|
ਚੰਗੀ ਸਲਾਹ ਏ ......ਜੇ ਕੋਈ ਮੰਨ ਲਏ......ਵਧੀਆ ਲਿਖਿਆ ਏ ....ਜੀਓ
|
|
17 Sep 2012
|
|
|
|
|
|
har vaar di trah superb.....
|
|
17 Sep 2012
|
|
|
|
bahut khoob sharan...ise tra vdia vdia likhde rho...:)
|
|
17 Sep 2012
|
|
|
|
Khoobsurat! :)
Tuhadi soch nu salaam! :)
|
|
17 Sep 2012
|
|
|
|
kavita vich use kitte bimb sohne te dhukven han ..
swah balan nahi hundi .....
hor vi sohna sohna likhde raho
rab rakha !!!!
|
|
17 Sep 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|